Sri Guru Granth Sahib Ji

第 517

  1. ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥

    通过服侍我的萨提古鲁,我获得了所有的果实

  2. ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥

    我总是冥想Hari的Namamrit

  3. ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥

    通过与圣徒同在,我消除了我的悲伤

  4. ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥

    啊,那纳克!我通过获得哈里的稳定财富而放松。20

  5. ਸਲੋਕ ਮਃ ੩ ॥

    什洛克·马赫拉 3

  6. ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥

    正如农民看到高云,养着田里的羊,

  7. ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥

    同樣地,薩詹主進入了活生生的人和女人的心靈和宮殿,並因奉獻而成為客人

  8. ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥

    噢,古魯德夫,以medha的形式!但是,如果你想以Hari的名义下雨,那么这样做是因为在年龄过后再次下雨有什么意义呢

  9. ਨਾਨਕ ਤਿਨੑ ਬਲਿਹਾਰਣੈ ਜਿਨੑ ਗੁਰਮੁਖਿ ਪਾਇਆ ਮਨ ਮਾਹਿ ॥੧॥

    纳anak是那些在心中获得主的古尔मुख的牺牲品。 ||1||

  10. ਮਃ ੩ ॥

    马赫拉 3

  11. ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥

    甜蜜是感觉良好的,一个真正的朋友是那个将在悲伤和幸福中与他一起生活的人

  12. ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥

    啊,那纳克!在上帝自己赐予光明的人心目中,他被称为古鲁穆克。2

  13. ਪਉੜੀ ॥

    保里

  14. ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥

    耶和华啊,耶和华有仆人的祷告!你是我真正的影子

  15. ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥

    你永远是我的守护者,我崇拜你

  16. ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥

    所有众生都是由你创造的,你被一切所吸收

  17. ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥

    谁亵渎你的仆人,你就粉碎和摧毁他

  18. ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥

    啊,那纳克!触摸上帝的脚,留下忧虑。21

  19. ਸਲੋਕ ਮਃ ੩ ॥

    什洛克·马赫拉 3

  20. ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥

    全世界都希望死去,但希望不会死

  21. ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥

    啊,那纳克!通过以真理的形式与神一起冥想,所有的希望都实现了。1

  22. ਮਃ ੩ ॥

    马赫拉 3

  23. ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥

    当创造它们的神毁灭它们时,希望和欲望就会消失

  24. ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥

    啊,那纳克!除了哈里的名字,没有什么是永恒的。2

  25. ਪਉੜੀ ॥

    保里

  26. ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥

    上帝自己通过创造一个完整的结构创造了世界

  27. ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥

    他自己就是一个放债人,他自己也是一个商人,他自己也是一个集市

  28. ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥

    这是你自己的海洋,你自己是船和你自己是khewat

  29. ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥

    他自己是上师,也是弟子自己,并亲自展示了加特

  30. ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ

    啊,那纳克!记住那位神的名字,除去你所有的罪孽。22.1.纯

  31. ਰਾਗੁ ਗੂਜਰੀ ਵਾਰ ਮਹਲਾ ੫

    拉古古贾里战争马赫拉 5

  32. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  33. ਸਲੋਕੁ ਮਃ ੫ ॥

    什洛克·马哈拉 5

  34. ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥

    在你的内心深处崇拜上师,用你的舌头吟诵上师的名字

  35. ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥

    用你的眼睛看到真正的上师,用你的耳朵听上师的名字

  36. ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥

    通过爱上Satiguru,您将在领主的宫廷中得到庇护

  37. ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥

    啊,那纳克!它把这无价之宝赐给主所恩典的那一位

  38. ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

    很少有人被称为这个世界上最好的。1

  39. ਮਃ ੫ ॥

    马赫拉 5

  40. ਰਖੇ ਰਖਣਹਾਰਿ ਆਪਿ ਉਬਾਰਿਅਨੁ ॥

    保护神保护了我,他自己拯救了我,使我受益

  41. ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥

    通过加入上师的脚,我的工作已经完成

  42. ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥

    当主自己变得仁慈时,我不会用心忘记他

  43. ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥

    我通过与圣徒的陪伴而跨越了bhava的海洋

  44. ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥

    主在一瞬间摧毁了沙克塔人、亵渎者和恶人

  45. ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥

    那纳克想到了师父的看法,