Sri Guru Granth Sahib Ji

第 518

  1. ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥

    通过崇拜,获得了幸福,消除了所有的悲伤。2

  2. ਪਉੜੀ ॥

    保里

  3. ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥

    上帝是没有氏族的,没有氏族的,是无所不能的,是不可逾越的,是巨大的

  4. ਸਚੋ ਸਚਾ ਸਚੁ ਸਚੁ ਨਿਹਾਰੀਐ ॥

    事實上,真理的束捆,至高無上的真理,只是作為至高靈魂真理的形式出現

  5. ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥

    主!这个创造是由你创造的,但似乎没有什么是虚构的

  6. ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥

    那赐予者将食物赐给他所创造的一切人,

  7. ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥

    通过将每个人捆绑在同一条命令的线中,他已经照亮了他内在的光

  8. ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥

    在他的命令下,许多人淹死在bhavsagar中,许多人十字架

  9. ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥

    耶和华!头上有运气的人记得你

  10. ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥

    你的速度和力量是无法知道的,所以我牺牲了你。1

  11. ਸਲੋਕੁ ਮਃ ੫ ॥

    什洛克·马哈拉 5

  12. ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥

    仁慈的神啊!如果你快乐,那就是潜意识住在我们的脑海中

  13. ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥

    怜悯啊!如果你快乐,你会在我们心中的房子里得到新的幻想

  14. ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥

    仁慈的主啊!如果你高兴,我练习上师的咒语

  15. ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥

    那纳克祈求怜悯啊!当你高兴时,我就全神贯注于真理。1

  16. ਮਃ ੫ ॥

    马赫拉 5

  17. ਕਿਤੀ ਬੈਹਨਿੑ ਬੈਹਣੇ ਮੁਚੁ ਵਜਾਇਨਿ ਵਜ ॥

    许多人坐在宝座上,伴随着乐器的声音。

  18. ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥

    啊,那纳克!没有萨蒂亚名,就没有人的荣誉和威望。2

  19. ਪਉੜੀ ॥

    保里

  20. ਤੁਧੁ ਧਿਆਇਨਿੑ ਬੇਦ ਕਤੇਬਾ ਸਣੁ ਖੜੇ ॥

    吠陀经、圣经和古兰经的追随者,站在您的门口,冥想您。

  21. ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥

    那些在你家门口鞠躬的人不能被计算在内

  22. ਬ੍ਰਹਮੇ ਤੁਧੁ ਧਿਆਇਨਿੑ ਇੰਦ੍ਰ ਇੰਦ੍ਰਾਸਣਾ ॥

    梵天冥想您,因陀罗在他的宝座上也冥想您。

  23. ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥

    香卡,毗湿奴化身用嘴表演哈里亚什

  24. ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥

    主!皮尔先知、谢赫和奥利亚人都记得你们

  25. ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥

    无形的神啊!就像嘲讽一样,你被注入了每一个生物

  26. ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥

    由于谎言,人被摧毁,他在宗教的道路上欢欣鼓舞

  27. ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥

    无论上帝在哪里应用一个活生生的人,他就参与其中。2

  28. ਸਲੋਕੁ ਮਃ ੫ ॥

    什洛克·马哈拉 5

  29. ਚੰਗਿਆੲਂੀ ਆਲਕੁ ਕਰੇ ਬੁਰਿਆੲਂੀ ਹੋਇ ਸੇਰੁ ॥

    他不愿意做好事,却渴望作恶。

  30. ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥

    啊,那纳克!今天或明天,死亡必须到来,死亡必须落在一个愚蠢的人的脚下。1

  31. ਮਃ ੫ ॥

    马赫拉 5

  32. ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥

    我们许多不当行为的利益并不向你们隐瞒

  33. ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥

    那纳克的神啊!你是我们心中真正的朋友,你是遮盖我们邪恶的人。2

  34. ਪਉੜੀ ॥

    保里

  35. ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥

    怜悯的神啊!我求你赐礼物,使我成为你仆人的仆人

  36. ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥

    捐赠者啊!只有通过记住你的名,我才能活着并接受新的王国和王国

  37. ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥

    在主的仆人家里,有一种叫做花蜜的大商店,

  38. ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥

    坐在他的陪伴下,我很高兴用耳朵听到你的荣耀

  39. ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥

    通过服侍他们,我的身体变得纯洁

  40. ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥

    我为他们扇子,为他们带水,为他们磨磨一个磨坊,并乐意为他们洗脚

  41. ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥

    主!把你的怜悯放在我身上,因为我不能靠自己做任何事情

  42. ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥

    在圣徒的教会里给我尼尔古纳庇护所。3

  43. ਸਲੋਕ ਮਃ ੫ ॥

    什洛克·马哈拉 5

  44. ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥

    我的儿子啊!愿我永远是你脚上的尘土

  45. ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥

    那纳克祷告说:“主啊!我已经在你里面避难了,我将永远看到你与我同在。1

  46. ਮਃ ੫ ॥

    马赫拉 5

  47. ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥

    通过将他们的思想放在Hari的脚下,无数不纯洁的生物变得纯洁

  48. ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥

    啊,那纳克!主的名字是六十八个提尔塔(像),但它只有那些把命运写在头上的人才能获得。2

  49. ਪਉੜੀ ॥

    保里

  50. ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥

    一个人应该用每一次呼吸和草来吟唱主的名

  51. ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥

    他没有忘记他所怜悯的那个人

  52. ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥

    他自己是世界的创造者,他自己就是毁灭者