Sri Guru Granth Sahib Ji

第 519

  1. ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥

    Jannahar Prabhu知道一切,理解并关注他的创造

  2. ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥

    他凭着自己的本性在一瞬间采取了多种形式,

  3. ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥

    他用真理拯救了他所放的东西

  4. ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥

    站在哪一边,他是神,他可能不会输

  5. ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥

    他的法庭总是坚定的,我在很多方面都向他鞠躬。4

  6. ਸਲੋਕ ਮਃ ੫ ॥

    什洛克·马哈拉 5

  7. ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥

    啊,那纳克!他们应该在火中被烧死,撇开工作,愤怒和贪婪

  8. ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥

    只要有生命,就应该永远记住真理。1

  9. ਮਃ ੫ ॥

    马赫拉 5

  10. ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥

    藉着我的主,我得上了所有的果子

  11. ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥

    啊,那纳克!我崇拜这个名字,完美的导师把我与上帝融合在一起。2

  12. ਪਉੜੀ ॥

    保里

  13. ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥

    無論上師所傳講的誰,都已經從這個世界上執著和瑪雅的綁合中獲得了自由

  14. ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥

    他的痛苦已经消失,他的焦虑也消失了

  15. ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥

    世界通过看到他而变得快乐

  16. ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥

    在主的仆人的陪伴下,受造物欢欣鼓舞,罪孽的败类被清除

  17. ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥

    花蜜形式的真理名称在那里被吟唱

  18. ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥

    頭腦得到滿足,頭腦滿足於飢餓

  19. ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥

    在名字的心中,他的纽带被切断了

  20. ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥

    藉著上師的恩典,一個罕見的人獲得了Hari Dhan的益處。5

  21. ਸਲੋਕ ਮਃ ੫ ॥

    什洛克·马哈拉 5

  22. ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥

    我一直在想,我应该每天早上醒来,做Hari-Kirtan的事业

  23. ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥

    主啊,那纳克的朋友啊!给我做Hari-Kirtan的企业。1

  24. ਮਃ ੫ ॥

    马赫拉 5

  25. ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥

    藉著祂的憐憫,主保護了我,我的身心仍然專注於真理

  26. ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥

    啊,那纳克!喜欢他们主的众生心灵的痛苦被摧毁了。2

  27. ਪਉੜੀ ॥

    保里

  28. ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥

    在你的导师面前祈祷你心灵的痛苦

  29. ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥

    放棄你所有的聰明,把你的頭腦和身體獻給上師

  30. ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥

    崇拜上师的脚,因为你的邪恶被摧毁了

  31. ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥

    留在圣徒的陪伴下,穿越奇异世界的海洋

  32. ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥

    怀着对真上师的敬畏来侍奉你的神,之后你就不会在后世的恐惧中死去

  33. ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥

    古魯德夫會在一會兒內取悅你,並用特質填滿你的零頭腦

  34. ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥

    通过不断冥想Hari,心灵会得到满足感

  35. ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥

    但是在为萨提古鲁服务时,他聚集了神,上帝对他仁慈。6

  36. ਸਲੋਕ ਮਃ ੫ ॥

    什洛克·马哈拉 5

  37. ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥

    我的思想一直投入到爱的圣地的神的脚下,与自己和好的主已经混合在一起

  38. ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥

    啊,那纳克!数以百万计的海浪正在世界海洋中升起,但我敬爱的主不允许我淹没在这些海浪中。1

  39. ਮਃ ੫ ॥

    马赫拉 5

  40. ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥

    在这个可怕的世界森林中,发现了一个名叫Hari-Naam的同伴,这是悲伤的毁灭者

  41. ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥

    啊,那纳克!我去巴利哈里看心爱的圣徒,他们已经完成了我所有的工作。2

  42. ਪਉੜੀ ॥

    保里

  43. ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥

    主!通过着色在你的爱,所有的商店都得到和

  44. ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥

    通过记住你,这个生物没有普什塔查

  45. ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥

    没有人能把他等同起来,你的仆人有你的支持

  46. ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥

    哇给完整的古鲁德夫!布拉沃!我说,通过在脑海中记住他们,我获得了幸福

  47. ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥

    古魯德夫有一個神的榮耀的庫儲,只有天命才能找到

  48. ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥

    如果萨蒂古鲁优雅,这个生物就不会再游荡了

  49. ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥

    慈悲之海保护主自己,使受造物成为他的奴仆

  50. ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥

    在听到上帝的名字“Hari-Hari”之后,我还活着。7