Sri Guru Granth Sahib Ji

第 52

  1. ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥

    圣徒啊! 他把我从一切束缚中解脱出来,对我充满慈爱 3॥

  2. ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥

    我的塔库尔变得非常善良,我的(生死)运动消失了。

  3. ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥

    哦那纳克! 遇见上师后,我认出了 Parabrahma 4॥27॥97

  4. ਸਿਰੀਰਾਗੁ ਮਹਲਾ ੫ ਘਰੁ ੧ ॥

    斯里拉古玛哈拉 5

  5. ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥

    嘿兄弟们! 圣人一起消除了我对阎摩的恐惧。

  6. ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥

    我的师父对我慈悲了,真神住在我心里。

  7. ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥

    所有的束缚都被完整的萨古鲁的结合所摧毁。 , 1॥

  8. ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥

    哦,我的萨古鲁! 我向你鞠躬。

  9. ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥

    我在你的大山上去巴利哈里。 你高兴地给了我甘露的名字。 敬请关注 1

  10. ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥

    那些用爱为你服务的男人非常聪明。

  11. ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥

    与那些心中拥有纳姆宝藏的人在一起,灵魂就可以从生死中解脱出来。

  12. ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥

    这个世界上没有人像上师那样的慈善给予者,他将这个名字赋予了我的灵魂。 2

  13. ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥

    那些以爱与上师相遇的人,他们在出生后来到这个世界,在主的法庭上被接受。

  14. ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥

    那些全神贯注于主的爱,即真理的人,会在主的法庭上获得一席之地。

  15. ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥

    所有的成就都在上帝的手中,那些命运由善行书写的人,他们得到了他们。 3॥

  16. ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥

    真主是万界的创造者,真主是众生的创造者,真主是万有之主,真主是万有之本。

  17. ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥

    每个人都称真主为真,人只能从真主那里获得智慧和智慧。

  18. ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥

    哦那纳克! 存在于这个世界的每一个粒子中的上帝,我只有通过思考上帝才能活着 4॥28॥98

  19. ਸਿਰੀਰਾਗੁ ਮਹਲਾ ੫ ॥

    斯里拉古玛拉 5

  20. ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥

    啊生物! 一个人应该通过在身体和心灵上做爱来以上帝的形式崇拜上师。

  21. ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥

    Satguru是众生的给予者,他支持一切。

  22. ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥

    真正的知识是一个人应该按照 Satguru 的教义行事。

  23. ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥

    不全神贯注于圣贤相伴,摩耶的执着如尘埃。

  24. ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥

    哦,我的朋友! 你念诵上帝的哈里的名字。

  25. ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥

    与圣人相伴,主住在人心中,为人服务成功。1 停留

  26. ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥

    Guru 是唯一强大的,Guru 是无限的,幸运的是,灵魂得到了他的 darshan。

  27. ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥

    上师是不可察觉的,上师是圣洁的,没有其他伟大的上师。

  28. ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥

    上师是世界的创造者,上师是一切的创造者,是上师庇护的灵魂的真正美丽。

  29. ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥

    没有什么是超出 Guru 的愿望的,无论 Guruji 想要什么,都在那里发生。

  30. ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥

    上师是最好的朝圣之地,上师是劫难树,上师是满足所有愿望的人。

  31. ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥

    古鲁是赐予上帝之名的给予者,通过它,整个世界都得救了。

  32. ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥

    上师是强大的,上师是无形的,上师是超越摩耶的功德的,上师是无上的、无量的、无量的。

  33. ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥

    上师的荣耀无以伦比,没有一个叙述者可以描述他的荣耀 3॥

  34. ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥

    所有想要的结果都只有上师才能得到,任何人想要的,都可以从上师那里得到。

  35. ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥

    上师拥有丰富的萨蒂亚纳姆财富,他的命运写在他的身上,他肯定得到了。

  36. ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥

    通过在 Satguru 的庇护下,一个人从生死轮回中解脱出来。

  37. ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥

    天啊 ! 这灵魂、身体和气息都是你给的,哦那纳克! 愿上帝永远不会忘记我 4 26 99

  38. ਸਿਰੀਰਾਗੁ ਮਹਲਾ ੫ ॥

    斯里拉古玛哈拉 5

  39. ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥

    仔细听,哦,圣徒们,弟兄们,只有获得萨蒂亚南,你才能摆脱这个凡间世界的枷锁。

  40. ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥

    崇拜上师的脚,以上帝的名义沐浴作为你的朝圣地。

  41. ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥

    此外,在来世,无家可归的人在主的法庭中得到庇护,你将获得尊重和名声。 1॥