Sri Guru Granth Sahib Ji

第 520

  1. ਸਲੋਕ ਮਃ ੫ ॥

    什洛克·马哈拉 5

  2. ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥

    我的主人啊!你献上你爱的丝绸布来拯救我的耻辱

  3. ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥

    那纳克的话是,我的赛啊!你很聪明,很有智慧,但我不知道你的荣耀。1

  4. ਮਃ ੫ ॥

    马赫拉 5

  5. ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥

    神啊!通过吟唱你的名字,我得到了一切,我没有遇到任何困难

  6. ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥

    啊,那纳克!没有人能抹去真正的主神所保护的声誉。2

  7. ਪਉੜੀ ॥

    保里

  8. ਹੋਵੈ ਸੁਖੁ ਘਣਾ ਦਯਿ ਧਿਆਇਐ ॥

    通过默想上帝,一个人会得到极大的幸福

  9. ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥

    通过赞美Hari,各种疾病都消失了

  10. ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥

    如果想到上帝,那么内心的头脑中就有了冷静

  11. ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥

    通过在心中安定名字,希望就实现了

  12. ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥

    如果一个生命体消除了它的自我,它就不会面临任何障碍

  13. ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥

    知识的实质和智力是从上师那里获得的

  14. ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥

    主自己所赐的,就得到一切

  15. ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥

    神啊!你是万物的主人,所有人都在你的保护伞下。8

  16. ਸਲੋਕ ਮਃ ੫ ॥

    什洛克·马哈拉 5

  17. ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥

    神啊!世界的河流不会在游泳时沉没我的脚,因为我只爱你

  18. ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥

    我的思绪被缝在你的脚下,你是那纳克的土拉和船,可以渡过世界的河流。1

  19. ਮਃ ੫ ॥

    马赫拉 5

  20. ਜਿਨੑਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥

    看到他们,我的邪恶思想消失了;他们是我唯一真正的朋友。

  21. ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥

    啊,那纳克!我发现了整个世界,但男人很少。2

  22. ਪਉੜੀ ॥

    保里

  23. ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥

    师父啊!通过看到你的奉献者,你自己来到我们的脑海中

  24. ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥

    保持和谐可以消除心灵的败类

  25. ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥

    通过吟诵奉献者的话语,消除了对出生和死亡的恐惧

  26. ਬੰਧਨ ਖੋਲਨਿੑ ਸੰਤ ਦੂਤ ਸਭਿ ਜਾਹਿ ਛਪਿ ॥

    圣徒解开束缚,所有的恶魔都被驱散了。

  27. ਤਿਸੁ ਸਿਉ ਲਾਇਨਿੑ ਰੰਗੁ ਜਿਸ ਦੀ ਸਭ ਧਾਰੀਆ ॥

    他们激励我们去爱他,那位建立了整个宇宙的人。

  28. ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥

    那位神的居所是至高无上的,是不可逾越的,是巨大的

  29. ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥

    用折叠的手,一个人应该用他日夜的每一次呼吸来冥想他

  30. ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥

    当神自己是仁慈的,奉献者的陪伴就实现了。6

  31. ਸਲੋਕ ਮਃ ੫ ॥

    什洛克·马哈拉 5

  32. ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥

    在这神奇的世界般的森林里,人们在路上哭泣,哭泣

  33. ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥

    我的丈夫和上帝啊!我那纳克的心之门附着在你身上,所以我带着喜悦穿越世界森林。1

  34. ਮਃ ੫ ॥

    马赫拉 5

  35. ਸਚੀ ਬੈਸਕ ਤਿਨੑਾ ਸੰਗਿ ਜਿਨ ਸੰਗਿ ਜਪੀਐ ਨਾਉ ॥

    真正的社会是那些冥想上主之名的人的陪伴。

  36. ਤਿਨੑ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥

    不要与那些只顾自己利益的人交往,哦,纳anak。||2||

  37. ਪਉੜੀ ॥

    保里

  38. ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥

    只有当一个人遇到一个真正的上师时,才会被接受

  39. ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥

    如果一个人与僧侣交往,他不会感到悲伤

  40. ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥

    如果人找到某个地方,他就不会回到子宫里

  41. ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥

    他到处只看到一个婆罗门,

  42. ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥

    通过结合来自四面八方的愿景,他将注意力集中在tattva-gyan上

  43. ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥

    无论他用嘴说什么,他都吟诵主

  44. ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥

    通过理解主的命令,人变得快乐,过着快乐的生活

  45. ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥

    那些神已经试探并放在他里面的人,他们不会再被宣布为虚假

  46. ਸਲੋਕੁ ਮਃ ੫ ॥

    什洛克·马哈拉 5

  47. ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥

    比拉的痛苦是如此难以忍受,就像在贾姆伯一样,它是不能容忍的

  48. ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥

    啊,那纳克!如果找到師父和主,所有真正的幸福都會被找到。1