Sri Guru Granth Sahib Ji

第 521

  1. ਮਃ ੫ ॥

    马赫拉 5

  2. ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥

    土地生活在水中,木头将火保持在自身内部

  3. ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥

    啊,那纳克!渴望主人,他是所有生物的基础。2

  4. ਪਉੜੀ ॥

    保里

  5. ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥

    耶和华!您的行动取决于您

  6. ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥

    在这个世界上正在发生一些事情,你正在通过你的命令去做

  7. ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥

    我很惊讶地看到你惊人的天性

  8. ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥

    你的仆人已经来到你的避难所,如果你有仁慈,我也会搬家

  9. ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥

    你手里有名字的仓库,你喜欢,你把这家商店给他

  10. ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥

    你所善良的人会收到Hari-Naam的仓库

  11. ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥

    啊,不可逾越、不可思议和永恒的主啊!找不到你的终点

  12. ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥

    你所怜悯的人默默地默想着你的名。11

  13. ਸਲੋਕ ਮਃ ੫ ॥

    什洛克·马哈拉 5

  14. ਕੜਛੀਆ ਫਿਰੰਨਿੑ ਸੁਆਉ ਨ ਜਾਣਨਿੑ ਸੁਞੀਆ ॥

    勺子在食物中搅动,却不知道食物的味道。

  15. ਸੇਈ ਮੁਖ ਦਿਸੰਨਿੑ ਨਾਨਕ ਰਤੇ ਪ੍ਰੇਮ ਰਸਿ ॥੧॥

    哦,纳anak,我渴望看到那些沉浸在主的爱之精华中的人的面容。||1||

  16. ਮਃ ੫ ॥

    马赫拉 5

  17. ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥

    通过调查大师,我发现了它们,那些毁了我心中作物的行为、愤怒、贪婪、依恋、自我失调

  18. ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥

    那纳克的话是,丈夫主啊!你已经像上师一样做了一个篱笆,现在庄稼不会被摧毁。2

  19. ਪਉੜੀ ॥

    保里

  20. ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ ॥

    兄弟啊!敬拜拥有一切的神

  21. ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥

    他自己拥有双方,并在一瞬间完成任务

  22. ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ॥

    放弃所有补救措施并接受它

  23. ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥

    逃跑,去他的避难所,得到最好的幸福

  24. ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥

    吉祥的事迹,宗教和tattva gyan是在圣徒的陪伴下获得的

  25. ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥

    吟诵amrit这个名字不会对这个生物造成任何阻碍

  26. ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥

    在神是仁慈的心中,他住在和

  27. ਪਾਈਅਨਿੑ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥

    当主和主人高兴时,所有的宝藏都会被获得。||12||

  28. ਸਲੋਕ ਮਃ ੫ ॥

    什洛克·马哈拉 5

  29. ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥

    当我心爱的人对我友善时,我找到了要寻求的神

  30. ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥

    啊,那纳克!独一的上帝是世界的创造者,除了他,我看不到任何人。1

  31. ਮਃ ੫ ॥

    马赫拉 5

  32. ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿੑ ਕੈ ॥

    用真理之箭瞄准并击倒罪恶。

  33. ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥

    啊,那纳克!记住上师的咒语,没有人会受苦。2

  34. ਪਉੜੀ ॥

    保里

  35. ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥

    主是有福的,他是那个世界的创造者,他自己也冷却了他的心

  36. ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥

    一个人应该总是吟唱善动物的上帝,

  37. ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥

    那位能干的主向我表示怜悯,我所有的悲伤都被抹去了

  38. ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥

    我的憤怒、悲傷和疾病都脫離了完全上師的榮耀

  39. ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥

    可怜的尼瓦吉·帕尔马本人通过保护我和

  40. ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥

    通过切断所有的枷锁,他自己释放了我

  41. ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥

    我的渴望消失了,希望已经实现,我的心灵变得满足和快乐

  42. ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥

    那位主神是最伟大、最无穷无尽的,他不适合美德和罪恶。13

  43. ਸਲੋਕ ਮਃ ੫ ॥

    什洛克·马哈拉 5

  44. ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥

    那些被主仁慈的人继续吟诵哈里纳姆

  45. ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥

    啊,那纳克!通过在萨桑加蒂见面,灵魂对拉姆的爱开始了。1

  46. ਮਃ ੫ ॥

    马赫拉 5

  47. ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥

    哦,幸运!说出Rama-Simran的名字,他无处不在,水,地和天空

  48. ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥

    啊,那纳克!崇拜这个名字对生物没有危险。2

  49. ਪਉੜੀ ॥

    保里

  50. ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥

    奉献者(对上帝)说的每一句话都被接受,并在真理的法庭上进一步使用

  51. ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥

    主!奉献者得到你的支持,他们仍然沉浸在satyaname中

  52. ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥

    你所仁慈的那一位的悲伤和愤怒被摧毁了