Sri Guru Granth Sahib Ji

第 522

  1. ਭਗਤ ਤੇਰੇ ਦਇਆਲ ਓਨੑਾ ਮਿਹਰ ਪਾਇ ॥

    慈悲的主啊,你以你的恩典祝福你的奉献者。

  2. ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥

    悲伤,痛苦,大病和玛雅无法触摸它们

  3. ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥

    Govind的赞美是奉献者生活的基础

  4. ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥

    他们总是日夜默想一个上帝和

  5. ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥

    通过喝花蜜的名字,他们仍然满足于这个名字。14

  6. ਸਲੋਕ ਮਃ ੫ ॥

    什洛克马哈拉 5

  7. ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥

    一个忘记了上帝的名字的人,他就会遇到很多障碍(在路上)

  8. ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥

    啊,那纳克!这样的人日夜哭泣,就像乌鸦乌鸦在荒废的房子里哭泣一样。1

  9. ਮਃ ੫ ॥

    马赫拉 5

  10. ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥

    同样的季节是美丽的,当一个人遇见所爱的主时

  11. ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥

    啊,那纳克!他应该永远被记住,而不是被遗忘,哪怕是一瞬间和穆胡拉特。2

  12. ਪਉੜੀ ॥

    保里

  13. ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥ ਫਉਜ ਸਤਾਣੀ ਹਾਠ ਪੰਚਾ ਜੋੜੀਐ ॥

    工作、憤怒、貪婪、執著和自我是如此勇敢和強大,以至於他們聚集了一支強大而固執的軍隊即使有人停止,这五种疾病也不会停止

  14. ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥

    十种感官也让阿瓦杜塔人参与主题和恶习

  15. ਜਿਣਿ ਜਿਣਿ ਲੈਨਿੑ ਰਲਾਇ ਏਹੋ ਏਨਾ ਲੋੜੀਐ ॥

    他们试图征服和压倒他们,从而增加他们的追随者。

  16. ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥

    三位一体的世界在他们的控制之下,没有人能与他们斗争

  17. ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥

    告诉我幻觉堡垒和玛雅的鸿沟是如何被打破的

  18. ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥

    崇拜完整的上师可以打破这个可怕的派对,所以

  19. ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥

    夜叠叠地站在那位上师面前。15

  20. ਸਲੋਕ ਮਃ ੫ ॥

    什洛克·马哈拉 5

  21. ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥

    通过每天赞美神,所有的罪孽都被消除了

  22. ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥

    啊,那纳克!如果上帝的名字被遗忘了,那么悲伤和磨难就会出现。1

  23. ਮਃ ੫ ॥

    马赫拉 5

  24. ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥

    啊,那纳克!在遇到真正的上师时,一个人有办法摆脱生活和

  25. ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥

    然后,即使在笑,玩耍,穿戴,吃喝时也有解脱。2

  26. ਪਉੜੀ ॥

    保里

  27. ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥

    那个萨古鲁是有福的,他摧毁了幻觉的堡垒

  28. ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥

    那位萨古鲁是值得称赞的,他使我与神团聚

  29. ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥

    主名叫阿克谢·班达尔·古鲁(Akshay Bhandar Guru)给了我作为药物和

  30. ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥

    他用这种药物去除了流行病

  31. ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥

    我以上帝和财富的名义获得了巨大的财富

  32. ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥

    通过它,人们认识到了巨大出生的重要性

  33. ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥

    Sarvakala Samarth Gurudev的荣耀无法描述,因为

  34. ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥

    上师本人,至高无上的灵魂,是超然的、不可视的、不可穿透的真理的形式。16

  35. ਸਲੋਕੁ ਮਃ ੫ ॥

    什洛克马哈拉 5

  36. ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥

    啊,生物!你一生都在做Naam-Simran的事业,你会从这个萨达那中享受幸福

  37. ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥

    啊,那纳克!通过敬拜这个名字,主将被找到,你的焦虑将被消除。1

  38. ਮਃ ੫ ॥

    马赫拉 5

  39. ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥

    哦,戈文德!给我好好的思想,sumiran和纯粹的sadhu-sangati

  40. ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥

    天啊!在那纳克身上有这样的恩典,他甚至一个小时都不会忘记你的名字。2

  41. ਪਉੜੀ ॥

    保里

  42. ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥

    耶和华!当一切都发生在你身上时,我们为什么要感到害怕

  43. ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥

    与之一起吟唱这个名字的人应该牺牲自己的生命

  44. ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥

    通过记住头脑中那个不可数数的主人,这个生物变得快乐

  45. ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥

    没有人能与谁有Nirankar Parmatma一起触摸悲伤

  46. ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥

    一切都在他的掌控之中,没有人不受他的命令

  47. ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥

    那至高无上的真理主住在奉献者的心中,并被他们的良心所吸收

  48. ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥

    天啊!你的仆人在你身上冥想,你是他们的守护者