Sri Guru Granth Sahib Ji

第 524

  1. ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥

    他抓住诽谤者的头毛,把他们推到Yama的道路上

  2. ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥

    他把他们送到地狱里去,在那里他们悲伤地哭泣

  3. ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥

    那纳克啊!(但是)通过拥抱他的奴隶,真正的哈里保护了他们。20

  4. ਸਲੋਕ ਮਃ ੫ ॥

    什洛克马哈拉 5

  5. ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥

    幸运的生物啊!吟诵罗摩的名字,因为他完全存在于水和地上

  6. ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥

    那纳克啊!通过默想上帝的名字,对生物没有任何障碍。1

  7. ਮਃ ੫ ॥

    马赫拉 5

  8. ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥

    忘记上帝名字的生物,它被许多障碍物包围着

  9. ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੨॥

    那纳克啊!他们日以继夜地哭泣,仿佛一只乌鸦在荒无人烟的房子里哭泣。2

  10. ਪਉੜੀ ॥

    保里

  11. ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥

    通过达德尔·普拉布的西姆兰,所有的愿望都得到了满足

  12. ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥

    我心中的渴望和希望已经实现,各种悲伤和悲伤都被摧毁了

  13. ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥

    那位一直寻找他的人已经到达了上帝之名的仓库

  14. ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥

    我的光已经吸收在至高无上的火焰中,我的萨达那结束了

  15. ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥

    我现在住在一个轻松快乐和快乐的房子里

  16. ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥

    我的运动也消失了,因为那里没有出生和死亡

  17. ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥

    主人和仆人合而为一,两者是一样的

  18. ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ

    那纳克啊!因着上师的恩典,我陷入了真理。11.1.2.纯

  19. ਰਾਗੁ ਗੂਜਰੀ ਭਗਤਾ ਕੀ ਬਾਣੀ

    拉古古加里 巴加塔 基巴尼

  20. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  21. ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥

    什里·卡比尔·久·卡·乔帕达·加鲁 2 杜贾

  22. ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥

    生物啊!当你进入动物的阴道,变得四条腿,两个角和嘴巴变得愚蠢时,你会如何赞美上帝

  23. ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥

    当你坐起来时,你会被棍子击中,那么你在哪里可以隐藏你的头?1

  24. ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥

    没有哈里纳姆,你将成为一头借来的公牛,

  25. ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥

    谁的鼻子被撕裂,肩膀被折断,谁一直在吃稻草。1.留

  26. ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥

    生物啊!即使在森林里徘徊了一整天,你的胃也不会被填满

  27. ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥

    你不服从奉献者,因此你一定会得到你行为的果实。2

  28. ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥

    现在,灵魂将受苦,並在浸泡在極端困境中的许多类型生物的循环中徘徊

  29. ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥

    生物啊!忘记主,你已经失去了一个像钻石一样的珍贵人的诞生,现在你从哪里得到这样的机会?3

  30. ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥

    生物啊!你生命中的夜晚将在没有获得解脱的情况下度过,像泰利的公牛和猴子一样徘徊

  31. ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥

    卡比尔吉的说法是,哦,生物!没有拉玛的名字,你会后悔撞到你的头。4.1

  32. ਗੂਜਰੀ ਘਰੁ ੩ ॥

    古贾里·加鲁 3

  33. ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥

    卡比尔的母亲荞麦子巴克哭泣和

  34. ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥

    她恳求奥拉古莱!这些孩子(卡比尔的)如何生存?1

  35. ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥

    因为卡比尔已经放弃了所有的纺纱和针织和

  36. ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥

    哈里的名字写在他的身上。1.留

  37. ਜਬ ਲਗੁ ਤਾਗਾ ਬਾਹਉ ਬੇਹੀ ॥

    卡比尔告诉他的母亲,只要我把螺纹穿在软管的孔里,

  38. ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥

    在那一长段时间里,我忘记了我爱的罗摩。2

  39. ਓਛੀ ਮਤਿ ਮੇਰੀ ਜਾਤਿ ਜੁਲਾਹਾ ॥

    我是种姓的编织者,我的智力是小气的

  40. ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥

    我利用了哈里的名字。3

  41. ਕਹਤ ਕਬੀਰ ਸੁਨਹੁ ਮੇਰੀ ਮਾਈ ॥

    卡比尔吉说,我的母亲啊!䏃

  42. ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥

    我和这些孩子的给予者是独一的神。4.2