Sri Guru Granth Sahib Ji

第 525

  1. ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧

    古贾里·什里·纳姆德夫 吉克·帕德·加鲁 1

  2. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  3. ਜੌ ਰਾਜੁ ਦੇਹਿ ਤ ਕਵਨ ਬਡਾਈ ॥

    神啊!如果你把帝国赐给我,我的荣耀是什么

  4. ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥

    即使你让我成为乞丐并要求施舍,对我来说会少什么呢?1

  5. ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥

    我的心啊!你崇拜哈日,你会得到救恩的称号

  6. ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥

    这样,你就不会在这个世界上出生和死亡。1.留

  7. ਸਭ ਤੈ ਉਪਾਈ ਭਰਮ ਭੁਲਾਈ ॥

    主!你自己创造了整个创造,并在混乱中把它带入了歧途

  8. ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥

    你给苏玛提的人理解你。2

  9. ਸਤਿਗੁਰੁ ਮਿਲੈ ਤ ਸਹਸਾ ਜਾਈ ॥

    当萨古鲁被发现时,心灵的困境被摧毁了

  10. ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥

    天啊!除了你,我应该崇拜谁?因为我没有看到任何其他的枪手。3

  11. ਏਕੈ ਪਾਥਰ ਕੀਜੈ ਭਾਉ ॥

    令人惊讶的是,一块石头(通过制作偶像)被尊敬地崇拜和

  12. ਦੂਜੈ ਪਾਥਰ ਧਰੀਐ ਪਾਉ ॥

    第二块石头用脚砸

  13. ਜੇ ਓਹੁ ਦੇਉ ਤ ਓਹੁ ਭੀ ਦੇਵਾ ॥

    如果一块石头是神,那么另一块石头也是神

  14. ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥

    纳姆德夫说,我们只侍奉上帝(偶像崇拜除外)。4.1

  15. ਗੂਜਰੀ ਘਰੁ ੧ ॥

    古贾里·加鲁

  16. ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥

    嘿,姐姐!在上帝身上没有丝毫的执着和幻觉的败类的迹象,他超越了败类,也就是说,他是圣洁的,像檀香的芬芳一样位于每个人的心中

  17. ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥

    从来没有人见过神来临,所以谁能知道他的外表是什麼样子呢?1

  18. ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥

    嘿,姐姐!谁能描述无所不在的主的品质并理解他的形象?他没有氏族。1.留

  19. ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥

    就像一只鸟在天空中飞翔,但它的路径却看不见,

  20. ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥

    就像鱼在水中游泳一样,但它的路径是看不见的。2

  21. ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥

    就像一个装满水的水壶像天空中的海市蜃楼一样,却没有得到一个固定的地方,那就是找不到神的确定位置

  22. ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥

    南德夫的领主维塔尔·巴格万(Vitthal Bhagwan)已经摧毁了所有三种愤怒。3.2

  23. ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩

    古贾里·什里·拉维达斯 吉克·帕德·加鲁 3

  24. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  25. ਦੂਧੁ ਤ ਬਛਰੈ ਥਨਹੁ ਬਿਟਾਰਿਓ ॥

    小牛把牛奶放在奶牛的乳房里,

  26. ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥

    花朵被漩涡闻到,水被鱼玷污了。1

  27. ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥

    我的母亲啊!我应该献上什么礼物来崇拜戈文德

  28. ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥

    我找不到任何其他美丽的花朵,难道我不能因为没有它而得到主吗?1.留

  29. ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥

    毒蛇包裹了檀香树

  30. ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥

    毒药和花蜜一起生活在海洋中。2

  31. ਧੂਪ ਦੀਪ ਨਈਬੇਦਹਿ ਬਾਸਾ ॥

    主!从香,灯,天真和香水

  32. ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥

    你的仆人怎么能敬拜呢?因为他们也是不洁的。3

  33. ਤਨੁ ਮਨੁ ਅਰਪਉ ਪੂਜ ਚਰਾਵਉ ॥

    如果你的身体和思想被献给上帝并被崇拜

  34. ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥

    尼兰詹·普拉布可以通过上师的恩典找到。4

  35. ਪੂਜਾ ਅਰਚਾ ਆਹਿ ਨ ਤੋਰੀ ॥

    拉维达斯说:“神啊!如果我不能崇拜你

  36. ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥

    那么接下来我的速度会是多少?5.1

  37. ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧

    古贾里·什里·特里洛昌·九克·帕德·加鲁 1

  38. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  39. ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥

    如果缝隙是泥泞的,没有清洁,打扮得像外面冷漠,这意味着什么

  40. ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨੑਾ ਕਾਹੇ ਭਇਆ ਸੰਨਿਆਸੀ ॥੧॥

    在你心中的莲花中,你没有认识上帝——你为什么成为一个桑尼亚西?||1||