Sri Guru Granth Sahib Ji

第 526

  1. ਭਰਮੇ ਭੂਲੀ ਰੇ ਜੈ ਚੰਦਾ ॥

    噢,杰昌德!整个世界都变得混乱和

  2. ਨਹੀ ਨਹੀ ਚੀਨਿੑਆ ਪਰਮਾਨੰਦਾ ॥੧॥ ਰਹਾਉ ॥

    你没有认识到至乐之主。||1|| 暂停 ||

  3. ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥

    你已经挨家挨户地施舍,吃东西,使胃变胖,在玛雅的渴望中,你戴着洋娃娃和昆达尔在耳朵里四处游荡

  4. ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥

    你已经把火葬场的骨灰放在你的身体上,但是没有上师,你不知道真相。2

  5. ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥

    你在吟唱谁,你在忏悔中如何快乐,你为什么要搅动水

  6. ਲਖ ਚਉਰਾਸੀਹ ਜਿਨਿੑ ਉਪਾਈ ਸੋ ਸਿਮਰਹੁ ਨਿਰਬਾਣੀ ॥੩॥

    冥想于涅尔瓦纳之主,祂创造了八百四十万种生物。||3||

  7. ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥

    哦,藏红花包衣的瑜伽士!你为什么手里拿着卡曼达尔在六十八次朝圣之旅中徘徊

  8. ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥

    崔洛坎说:“凡人生物啊!仔细听,如果没有食物颗粒,洗它就没有意义。4.1

  9. ਗੂਜਰੀ ॥

    古伊里

  10. ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

    最后记住拉克希米(财富)并淹没在这种担忧中(在贪婪混乱的公共汽车上)的人,然后他放弃了自己的生命

  11. ਸਰਪ ਜੋਨਿ ਵਲਿ ਵਲਿ ਅਉਤਰੈ ॥੧॥

    死后,蛇一次又一次地来到阴道。1

  12. ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥

    姐姐!永远不要忘记戈宾德的名字。留

  13. ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

    在死亡时不断记住女人的人,在这种担忧中(在工作混乱的公共汽车上),他的生活变成了pakhru

  14. ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥

    他一次又一次地生成。2

  15. ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

    在生命的最后时刻,不断记住他的儿子并死在这种记忆中的人(在依恋障碍的公共汽车上),然后

  16. ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥

    他一次又一次地生成一头猪。3

  17. ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

    在生命的最后时刻,在房子和宫殿里冥想并在这种焦虑中放弃生命的人(只是以自我障碍的形式),然后

  18. ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥

    他一次又一次地坠入幽灵。4

  19. ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

    最后(在死亡的时刻),那个在这个记忆中(在虔诚的公共汽车上)模拟纳拉扬并放弃生命的人

  20. ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥

    特里洛坎说,这个人获得了救赎,来到了他的心里,神住在他心中。5.2

  21. ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪

    古贾里·什里·贾德夫·久·卡·帕达·加鲁 4

  22. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  23. ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥

    阿迪普鲁什·帕尔玛玛是至高无上的纯洁的,他没有类比,他总是充满真理和所有的美德

  24. ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥

    那至高无上的奇妙之神是超越自然的,通过思考,所有人都达到了至高无上的速度,他是无所不在的。1

  25. ਕੇਵਲ ਰਾਮ ਨਾਮ ਮਨੋਰਮੰ ॥

    只记得拉玛的美丽名字

  26. ਬਦਿ ਅੰਮ੍ਰਿਤ ਤਤ ਮਇਅੰ ॥

    充满花蜜和至高无上的元素是现实的形式

  27. ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥

    通过做simran,对出生和死亡的恐惧,老年,焦虑和死亡不会带来悲伤。1.留

  28. ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥

    如果你想打败扬杜特等人,那就继续做吉祥的事,以斯瓦里特的形式赞美上帝

  29. ਭਵ ਭੂਤ ਭਾਵ ਸਮਬੵਿਅੰ ਪਰਮੰ ਪ੍ਰਸੰਨਮਿਦੰ ॥੨॥

    在过去、现在和未来,祂始终如一;祂是至高喜乐的化身。||2||

  30. ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥

    如果你想得到良好行为的道路,那就放弃贪婪,留意外国的房子

  31. ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥

    抛弃一切邪恶和邪恶,来到查克拉达尔勋爵的避难所。3

  32. ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥

    哈日心爱的奉献者被心灵、言语和行为净化,所以通过思想、言语和行为来崇拜哈里

  33. ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥

    瑜伽-忏悔、慈善美德和牺牲等在这个世界上意味着什么?4

  34. ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥

    人类啊!吟诵戈文德的名字并吟唱它,因为他是所有成就的最佳场所

  35. ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥

    贾亚德瓦也来到了主的避难所,他是现在,过去和未来所有人的解放者。5.1