Sri Guru Granth Sahib Ji

第 527

  1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    Omkar是一个,他的名字是真理,他是所有创造物的创造者,他是全能的,他是无所畏惧的,他与任何人没有敌意,他是永恒的,他没有生死的循环,他已经自动出现,他的收益是通过上师的恩典

  2. ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥

    拉古·德瓦甘达里·马哈拉 4 加鲁 1

  3. ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥

    那些成为塔库尔吉的仆人的人,他们的热情一直在从事其中

  4. ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥

    主人啊!那些通过上师的教导歌颂你的人,他们的脸变得幸运了。1.留

  5. ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥

    通过以上帝的名义把激情放在一起,执着和幻觉的纽带就被切断了

  6. ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥

    那位使心灵着迷的上师吸引了我们,我们很惊讶地看到他。1

  7. ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥

    我一生中整夜都睡在依恋和玛雅的黑暗中,但现在已经醒来,上师的微微恩典

  8. ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥

    那纳克的主啊,美丽的领主!我没有看到像你这样的人。2 .1

  9. ਦੇਵਗੰਧਾਰੀ ॥

    神。

  10. ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥

    哈里的圣徒啊!告诉我,我美丽的主会在哪条街上找到

  11. ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥

    引导我,使我能跟随你。1.留

  12. ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥

    我敬爱的主的话在脑海中显得甜蜜,现在这个策略已经制定好了

  13. ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥

    无论是拉图里还是小,如果她喜欢上帝,那么她就会变得美丽,她会变得谦卑,并遇到丈夫和上帝。1

  14. ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥

    心爱的神是一样的,但是心爱的人有许多朋友(生物),喜欢心爱的人是幸运的

  15. ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥

    一个穷人能做什么?神所喜欢的,就走在这条路上。2.2

  16. ਦੇਵਗੰਧਾਰੀ ॥

    神

  17. ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥

    我的心啊!哈里的名字“哈里-哈里”应该从嘴里说出来

  18. ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥

    通过成为古鲁穆克,我被哈里之爱和哈里之爱所染上色彩,我的心被享受了。1.留

  19. ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥

    我作为一个疯狂的保利四处走动,去见那个心爱的哈里

  20. ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥

    无论谁与我心爱的人见面,我都将继续是他女仆的奴隶。1

  21. ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥

    请你的萨蒂古鲁·马哈普鲁什,喝哈里-纳姆的花蜜和秋千

  22. ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥

    在上师的恩典下,那纳克在自己的国家发现了哈里,并找到了他。2.3

  23. ਦੇਵਗੰਧਾਰੀ ॥

    神

  24. ਅਬ ਹਮ ਚਲੀ ਠਾਕੁਰ ਪਹਿ ਹਾਰਿ ॥

    现在,我在各方面都输了之后来到了我的塔库尔吉

  25. ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥

    耶和华啊,现在我已经来到神的避难所了!无论你是杀了我还是救了我。1.留