Sri Guru Granth Sahib Ji

第 528

  1. ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥

    我已经烧毁了火中人们的聪明和类比

  2. ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥

    现在,无论有人对我说好话还是坏话,我都把我的身体献给了上帝。1

  3. ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥

    塔库尔·普拉布啊!无论谁来到你的避难所,请保护他

  4. ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥

    尊敬的神啊!奴隶那纳克已经皈依了你,你应该保持他的羞耻和声望。2.4

  5. ਦੇਵਗੰਧਾਰੀ ॥

    神。

  6. ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥

    我去巴利哈里,在赞美哈里的人身上

  7. ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥

    我活着看到僧侣古鲁德夫的异象,他的心中上帝的名字是根深蒂固的。1.留

  8. ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥

    主啊,主啊!你是圣洁的人,但我怎么能发现你不纯洁呢

  9. ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥

    我们心中还有别的东西,嘴里还有别的东西,我们是无能和不真实的。1

  10. ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥

    我的哈里主啊!作为外表,我指名道姓地称呼你,但在我心里,我拥有恶人的邪恶

  11. ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮੑਾਰੀ ॥੨॥੫॥

    随你高兴,拯救我,哦,主和主人;仆人纳anak寻求你的庇护。2.5

  12. ਦੇਵਗੰਧਾਰੀ ॥

    神。

  13. ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥

    即使是一个没有哈里南的美丽人,也被称为纳克塔或无耻

  14. ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥

    就像一个生的儿子一样,他的名字变成了的私生子或哈拉姆扎达。1.留

  15. ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥

    那些心里不住在哈里斯-斯瓦米人心里的人是丑陋的麻风病人

  16. ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥

    就像黑皆人知道很多事情一样,但他在Hari的宫廷里是个恶作剧。1

  17. ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥

    那些被我的主人变成仁慈的人继续触摸圣徒的脚

  18. ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧

    那纳克啊!在萨桑加提中,不纯洁的人也变得纯洁,并遵循真上师的指导摆脱出生和死亡。2.6.恰卡 1.(增加六行)

  19. ਦੇਵਗੰਧਾਰੀ ਮਹਲਾ ੫ ਘਰੁ ੨

    德甘达里马哈拉5号楼2号公寓

  20. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  21. ਮਾਈ ਗੁਰ ਚਰਣੀ ਚਿਤੁ ਲਾਈਐ ॥

    我的母亲啊!一个人应该永远把你的心放在上师的脚下

  22. ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥

    当神变得仁慈,心开,莲花绽放时,我们应该一直默想哈里。1.留

  23. ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥

    一位神住在众生的心中,他住在整个世界,事实是,每个人的心中只有一位神

  24. ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥

    在房子和房子外面的任何地方,都可以看到无处不在的完整梵天哈里。1

  25. ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥

    主!许多仆人和圣贤也赞美你,但没有人知道你的尽头

  26. ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥

    幸福的给予者啊!苦难的主啊!那纳克总是为你牺牲。2.1

  27. ਦੇਵਗੰਧਾਰੀ ॥

    神。

  28. ਮਾਈ ਹੋਨਹਾਰ ਸੋ ਹੋਈਐ ॥

    我的母亲啊!无论世界上发生什么,它都是根据上帝的命令发生的

  29. ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥

    主积极地创造宇宙,他在某个地方使人受益,并从某人身上拿走一些东西,也就是说,人自己的行为被交易。1 .留

  30. ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥

    有时,人因喜乐而快乐,有时他因受试者疾病而悲伤,有时他笑,有时哭泣

  31. ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥

    有时傲慢的人充满了骄傲的败类,有时他加入萨桑加蒂,洗了败类,变得纯洁。1

  32. ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥

    没有一个生物可以抹去神所做的一切,我没有看到其他人像那个神一样

  33. ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥

    那纳克啊!我骑着上师去巴厘哈里,靠着他的恩典,人们可以快乐地生活。2.2