Sri Guru Granth Sahib Ji

第 529

  1. ਦੇਵਗੰਧਾਰੀ ॥

    神。

  2. ਮਾਈ ਸੁਨਤ ਸੋਚ ਭੈ ਡਰਤ ॥

    我的母亲啊!当我听到并想到卡尔(死亡)时,我的头脑惊慌失措,感到害怕

  3. ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥

    现在我离开了我的骄傲和你的骄傲,来到师父的避难所。1.留

  4. ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥

    无论师父说什么,我都认为是好的,无论他说什么,我都无法拒绝

  5. ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥

    主人啊!即使你眨眼,也不要从心里忘记,因为我不能因为忘记你而活着。1

  6. ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥

    创造的创造者是提供幸福的完美主,他继续容忍我的很多愚蠢

  7. ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥

    那纳克啊!我没有美德,丑陋,没有家庭,但我的主夫是幸福的直接形式。2.3

  8. ਦੇਵਗੰਧਾਰੀ ॥

    神。

  9. ਮਨ ਹਰਿ ਕੀਰਤਿ ਕਰਿ ਸਦਹੂੰ ॥

    哦,头脑!永远歌颂哈里的荣耀

  10. ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥

    通过歌颂耶和华,聆听他的荣耀,吟唱圣名,所有众生,无论他们来自上部氏族还是来自下层氏族,神拯救了每一个人。1.留

  11. ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥

    当有机体理解这种方法时,它就会被吸收,从中诞生

  12. ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥

    无论这个dehi被戴在哪里,这个精神在任何时候都不允许留在那里。1

  13. ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥

    当主变得仁慈时,幸福就住在心里,恐惧和困惑被摧毁了

  14. ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥

    那纳克啊!我所有的欲望都通过在普通人身上留下贪婪而得到满足。2.4

  15. ਦੇਵਗੰਧਾਰੀ ॥

    神。

  16. ਮਨ ਜਿਉ ਅਪੁਨੇ ਪ੍ਰਭ ਭਾਵਉ ॥

    我的心啊!无论我能做到什么,我都会对我的主感觉良好,

  17. ਨੀਚਹੁ ਨੀਚੁ ਨੀਚੁ ਅਤਿ ਨਾਨੑਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥

    成为最低的最低者,最小的最小者,并以极度的谦卑说话。||1||暂停||

  18. ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥

    玛雅的许多自命不凡都是徒劳的,我减少了对它们的爱

  19. ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥

    当我的主人感到高兴时,我被他装饰了。1

  20. ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥

    我是主仆人的脚,以崇敬的心侍奉奴隶

  21. ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥

    那纳克啊!我活在用嘴说出主的名上,所以现在我拥有了所有的幸福和荣耀. 2. 5

  22. ਦੇਵਗੰਧਾਰੀ ॥

    神

  23. ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥

    哦,主啊!因着你的恩典,我消除了我的困惑

  24. ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥

    我心里想,因着祢的恩典,一切都是我自己的,没有外星人。1.留

  25. ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥

    神啊!藉着你的服侍和奉献,罪孽被抹去,你的异象消除了悲伤

  26. ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥

    藉著呼求祢的名,我获得了極大的幸福,我的忧虑和疾病被根除。1

  27. ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥

    通过和谐相处,我忘记了工作、愤怒、贪婪、谎言和诽谤等等

  28. ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪਿ ਉਧਾਰਿਓ ॥੨॥੬॥

    那纳克啊!神自己通过切断我玛雅人的束缚,释放了我。2.6

  29. ਦੇਵਗੰਧਾਰੀ ॥

    神。

  30. ਮਨ ਸਗਲ ਸਿਆਨਪ ਰਹੀ ॥

    我脑海中所有的聪明都消失了

  31. ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥

    那纳克啊!我的主神有能力做所有的事情,并让受造物去做,所以我已经接受了他的誓言。1。留

  32. ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥

    在去除自我之后,我来到了上帝的避难所,这个苏玛提语是僧侣告诉我的

  33. ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥

    通过顺服主,我获得了幸福,我困惑的黑暗已经消失了。1

  34. ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥

    耶和华我的主啊!考虑到你充满了所有的美德和精通,我一直渴望你的皈依

  35. ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥

    神啊,他一会儿创造和毁灭!你的本性是无法被评估的。2.7

  36. ਦੇਵਗੰਧਾਰੀ ਮਹਲਾ ੫ ॥

    德瓦甘达里马哈拉酒店 5

  37. ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥

    上帝是生命和幸福的赐予者,

  38. ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥

    靠着上师的恩典,只有罕见的人明白这个真理。1.留

  39. ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥

    亲爱的主啊!你的圣徒对你来说非常珍贵,不要吞下他们

  40. ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥

    它们在你的爱情颜色中变成了红色,在拉玛的名字的汁液中很凉爽。1