Sri Guru Granth Sahib Ji

第 530

  1. ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥

    主!有了你们的慈悲,巨大的罪行,数以百万计的缺陷和疾病被摧毁了

  2. ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥

    那纳克啊!我来到上师的脚下,总是在睡觉时赞美哈里-帕梅什瓦尔。2.8

  3. ਦੇਵਗੰਧਾਰੀ ੫ ॥

    德瓦甘达里马哈拉 5

  4. ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥

    我用我的眼睛到处都看到那位主

  5. ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥

    他是给予幸福的生物的给予者,他的言语像花蜜一样甜美。1.留

  6. ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥

    圣徒们抹去了我无知的黑暗,上师给了我生命

  7. ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥

    他接受了他的恩典,使我成为他自己的恩典,结果我的头脑变得冰冷,在火中燃烧。1

  8. ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥

    在我身上没有善行和宗教,也没有在我身上表现出纯粹的行为

  9. ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥

    那纳克啊!离开聪明和克制,我坐在上师的脚下。2.6

  10. ਦੇਵਗੰਧਾਰੀ ੫ ॥

    德瓦甘达里马哈拉 5

  11. ਹਰਿ ਰਾਮ ਨਾਮੁ ਜਪਿ ਲਾਹਾ ॥

    人类啊!呼求上帝的名字,这是你(宝贵的人类出生)成就

  12. ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥

    通过这种方式,你将获得救赎,轻松的幸福和幸福,死亡的绞索将被切断。1.留

  13. ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥

    在搜索和思考的过程中,我逐渐知道哈里的名字与圣徒同在

  14. ਤਿਨੑਾ ਪਰਾਪਤਿ ਏਹੁ ਨਿਧਾਨਾ ਜਿਨੑ ਕੈ ਕਰਮਿ ਲਿਖਾਹਾ ॥੧॥

    只有那些拥有预先注定的命运的人才能获得这份宝藏。||1||

  15. ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥

    那纳克啊!他是幸运的,他是杰出的,他是一个完全的放债人,

  16. ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨੑ ਹਰਿ ਹਰਿ ਨਾਮੁ ਵਿਸਾਹਾ ॥੨॥੧੦॥

    他们美丽,非常聪明和英俊;哦,那纳克,购买神的名字,哈利,哈利。||2||10||

  17. ਦੇਵਗੰਧਾਰੀ ੫ ॥

    德瓦甘达里马哈拉 5

  18. ਮਨ ਕਹ ਅਹੰਕਾਰਿ ਅਫਾਰਾ ॥

    哦,头脑!你为什么在自我中膨胀

  19. ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥

    你的身体里有一种不洁净的、不圣洁的恶臭,所有可见的都是致命的。1.留

  20. ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥

    生物啊!敬拜创造你的主,他是生命和灵魂的支持

  21. ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥

    抛弃主,愚蠢的生物被包裹在世俗的事物中,结果他出生和死亡。1

  22. ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥

    主啊,保护者啊!我是盲人,哑巴,平古拉(残废)和无脑,请保护我

  23. ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥

    那纳克啊!神自己能够做,而且能做,但活生生的人是多么无助。2 .11

  24. ਦੇਵਗੰਧਾਰੀ ੫ ॥

    德瓦甘达里马哈拉5

  25. ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥

    生物啊!那位主离你很近,离你很近

  26. ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥

    因此,日日夜夜,早晚,默想那个戈宾德,赞美他。1.留

  27. ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥

    生物啊!留在萨德桑加特,通过吟唱哈里南来拯救你罕见的身体

  28. ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥

    不要迟到一个小时,一个时刻,甚至一个时刻,因为死亡一直在注视著你。1

  29. ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥

    世界的创造者啊!把我从世界的黑暗意志中带出来,你的房子里不乏任何物质

  30. ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥

    赐予那纳克你的名字作为依靠,让他找到极大的幸福和平安。||2||12||

  31. ਛਕੇ ੨ ॥

    第二组六首||

  32. ਦੇਵਗੰਧਾਰੀ ੫ ॥

    德瓦甘达里马哈拉 5

  33. ਮਨ ਗੁਰ ਮਿਲਿ ਨਾਮੁ ਅਰਾਧਿਓ ॥

    哦,头脑!你遇见了上师,敬拜了神的名,

  34. ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥

    通过这种方式,你奠定了轻松幸福,喜悦,喜悦和生活的良好基础。1.留

  35. ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥

    神因着他的恩典使你成为他的仆人,并结束了你玛雅的束缚

  36. ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥

    你通过歌颂戈文德的美德,用爱和奉献赢得了死亡之路。1

  37. ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥

    你得到了主的祝福,你自我的败类已经倒下,你找到了无价的名和实质

  38. ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥

    那纳克的声明是,我那不可逾越的阿帕尔·塔库尔吉啊!我牺牲了你一百万次。2.13