Sri Guru Granth Sahib Ji

第 537

  1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    神是独一的,他的名字就是真理。他是全能的世界的创造者。他是无所畏惧的,他与任何人没有敌意,他是永恒的,没有生死之身,自封,他的救赎只能通过上师的恩典来实现

  2. ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥

    拉古·比哈加达·乔帕德·马哈拉 5 加鲁 2

  3. ਦੂਤਨ ਸੰਗਰੀਆ ॥

    与恶人一起生活,如工作,愤怒,贪婪,依恋,自我等

  4. ਭੁਇਅੰਗਨਿ ਬਸਰੀਆ ॥

    类似于与毒蛇一起生活

  5. ਅਨਿਕ ਉਪਰੀਆ ॥੧॥

    我已采取许多措施释放他们。1

  6. ਤਉ ਮੈ ਹਰਿ ਹਰਿ ਕਰੀਆ ॥

    然后我敬拜神的名

  7. ਤਉ ਸੁਖ ਸਹਜਰੀਆ ॥੧॥ ਰਹਾਉ ॥

    我过得很幸福。1.留

  8. ਮਿਥਨ ਮੋਹਰੀਆ ॥ ਅਨ ਕਉ ਮੇਰੀਆ ॥

    对世俗物质的迷恋是错误的,这种虚假的依恋似乎是他自己对生物的依恋

  9. ਵਿਚਿ ਘੂਮਨ ਘਿਰੀਆ ॥੨॥

    他把他置于运动的漩涡中。2

  10. ਸਗਲ ਬਟਰੀਆ ॥

    众生都是旅行者,

  11. ਬਿਰਖ ਇਕ ਤਰੀਆ ॥

    那些来到世界树下的人

  12. ਬਹੁ ਬੰਧਹਿ ਪਰੀਆ ॥੩॥

    但许多人被困在难以捉摸的纽带中。3

  13. ਥਿਰੁ ਸਾਧ ਸਫਰੀਆ ॥

    只有撒督穆萨菲尔是不可动摇的

  14. ਜਹ ਕੀਰਤਨੁ ਹਰੀਆ ॥

    那些不断歌颂哈里南荣耀的人

  15. ਨਾਨਕ ਸਰਨਰੀਆ ॥੪॥੧॥

    这就是为什麼那纳克在撒督中避难的原因。4.1

  16. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  17. ਰਾਗੁ ਬਿਹਾਗੜਾ ਮਹਲਾ ੯ ॥

    拉古比哈加达马哈拉 9

  18. ਹਰਿ ਕੀ ਗਤਿ ਨਹਿ ਕੋਊ ਜਾਨੈ ॥

    没有人知道上帝的运动

  19. ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥

    瑜伽士、独身者、苦行僧和许多智者也惨败。1.留

  20. ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥

    上帝在一瞬间使国王成为等级(乞丐),并使等级(乞丐)成为国王

  21. ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥

    他的行为是如此之大,以至于他填补了空虚的东西,并将那些充满的东西保持在零。1

  22. ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥

    他自己传播了他的玛雅,他自己也在看着世界里拉

  23. ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥

    他采取多种形式,玩许多消遣,但仍然是最不同的。2

  24. ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥

    那只尼兰詹·普拉布古纳是巨大的,不合情理的,无法计算,这让整个世界感到困惑

  25. ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥

    那纳克的说法是,哦,生物!放弃所有对你执著的幻想,把你的思想放在上帝的脚下。3.1.2

  26. ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧

    拉古比哈加达钱特马哈拉 4 号楼 1

  27. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  28. ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥

    我的灵魂啊!人们应该每天不断地冥想哈里-帕梅什瓦尔的名字,但只有成为古鲁穆克,才能获得哈里的宝贵名字

  29. ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥

    我的头脑沉浸在Hari的名字拉萨中,头脑爱著Hari,这个头脑因为被Hari的名字汁液浸透而变得纯净