Sri Guru Granth Sahib Ji

第 542

  1. ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥

    创造地球的人已经确定了生物的出生和死亡的循环

  2. ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥

    上帝将一些生物与萨古鲁人混合在一起,并呼召他们到他的宫廷,但许多生物在两难境地徘徊

  3. ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥

    世界的主人啊!只有你知道你的末日,你被供奉在所有众生中

  4. ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥

    圣徒啊!仔细听,那那克真理只是说上帝根据宗教在正义中积极活动。1

  5. ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥

    来吧,我的朋友们,与我见面,这样我们就可以一起敬拜神的名

  6. ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥

    哦,亲爱的!让我们一起为完整的萨提古鲁服务,并建立雅玛的道路

  7. ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥

    通过成为古鲁穆克,使这条奇怪的道路变得容易,我们应该在上帝的宫廷中得到装饰

  8. ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨੑਾ ਰੈਣਿ ਦਿਨੁ ਲਿਵ ਲਾਈਐ ॥

    那些拥有如此预定命运的人,日夜充满爱意地将他们的意识集中在主身上。

  9. ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥

    当受造物加入圣徒的聚会时,他的自我,感情和依恋被摧毁了

  10. ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥

    仆人那纳克说,崇拜上帝之名的生物从世界的海洋中解脱出来。2

  11. ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥

    圣徒啊!让我们聚集在一起,用双手敬拜不朽的神

  12. ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥

    哦,亲爱的!我发现了许多敬拜的方式,但真正的敬拜是我们将一切奉献给他

  13. ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥

    这些思想、身体、财富都属于主,那么人们能为他作崇拜吗

  14. ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥

    世界之主哈里是善良善良的,同样的生物被吸收在他的腿上

  15. ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥

    这样的命运写在谁的头上,他就成了对上师的感情

  16. ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥

    那纳克说,让我们在圣徒的聚会中一起敬拜神的名。3

  17. ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥

    哦,亲爱的!让我们继续在十个方向上寻找主,但祂已经在我们的心和家裡找到了

  18. ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥

    普贾亚·哈里将人体变成了他所居住的哈里神庙

  19. ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥

    哈里,世界之主,嵌入所有众生,他已被上师启示给我的心灵和房子

  20. ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥

    无知的黑暗已经从我的脑海中消失了,悲伤和磨难已经逃离,像花蜜一样的甜蜜的hari-rasa已经开始滴落

  21. ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥

    无论我看向哪里,至高无上的主都是无所不在的

  22. ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥

    那纳克说,萨蒂古鲁使我与上帝团聚,我在心里和家里都找到了。4.1

  23. ਰਾਗੁ ਬਿਹਾਗੜਾ ਮਹਲਾ ੫ ॥

    拉古比哈加达马哈拉 5

  24. ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥

    我的上帝非常甜蜜,被心灵迷住,装饰着所有的身体和每个人生活的基础

  25. ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥

    那善良的红色戈帕尔有一种非常美丽的美丽,这是巨大的

  26. ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥

    哦,善良的戈帕尔!亲爱的戈宾德啊!噢,丈夫-上帝!给我一个异象,谦卑的生命

  27. ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥

    我的眼睛渴望着你的眼界,我的生命之夜正在流逝,但我却睡不着

  28. ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥

    我把知识的苏玛放在我的眼睛里,把主的名作为我的食物,从而使所有的化妆品都化为乌有

  29. ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥

    那纳克触摸圣徒的脚,祈祷他与丈夫和上帝相遇。1

  30. ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥

    在我的上帝被找到之前,数百万人的责备必须忍受

  31. ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥

    我为主联合采取措施,但我的补救措施都没有意义

  32. ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥

    这个财富是致命的,即使没有敬爱的主,即使没有任何方法,我也不会有耐心