Sri Guru Granth Sahib Ji

第 543

  1. ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥

    我的食物和所有的化妆品都没用,没有我的丈夫领主是不可能生活的

  2. ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥

    夜渴望他的异象,没有他,我甚至无法活一会儿

  3. ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥

    那纳克祈祷圣人啊!我是你的仆人,我心爱的主只有靠你的恩典才能找到。2

  4. ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥

    我有一位圣人与我心爱的主在一起,但他的异象仍然没有实现

  5. ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥

    我有许多恶习,因此我的丈夫和上帝怎么能邀请我去他的法庭呢

  6. ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ ॥

    尼尔贡、维尼特和孤儿吉瓦特玛恳求格蕾丝妮蒂啊!感谢我,给了我一个愿景

  7. ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ॥

    即使有那么一瞬间,看到主,纳夫尼迪的领主,也拆毁了混乱的墙壁,我睡得很幸福

  8. ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ ॥

    如果我心爱的主来到我的心和房子里,我会留在那里,和他一起唱曼加尔的歌

  9. ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥

    那纳克摸了圣人的脚,落在他们的庇护所里,圣徒啊!让我看见神。3

  10. ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥

    凭着圣徒们巨大的恩典,我成就了神

  11. ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥

    我的愿望已经实现,渴望的烦恼已经通过获得内心的平静而熄灭了

  12. ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥

    那一天很吉祥,那一夜也是惬意的,欢乐、火星和喜悦大多是,

  13. ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥

    当心爱的戈帕尔·戈宾德出现在我心中时,我能用什么拉斯纳来宣告他的品质

  14. ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥

    我的困惑、贪婪、执著和恶习已经被摧毁了,我和我的感官一起唱著曼加尔的歌

  15. ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥

    那纳克倒在圣徒的脚下,在他们面前祈祷,他们做了一个巧合,并将其与上帝融合在一起。4.2

  16. ਬਿਹਾਗੜਾ ਮਹਲਾ ੫ ॥

    比哈加达马哈拉 5

  17. ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥

    我完全的导师啊,帕拉布拉马!求你赐给我这样的恩典,好叫夜记住你的名字

  18. ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥

    我会发音阿姆里特瓦尼,我发现你的拉扎通过哈里亚什甜蜜

  19. ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥

    戈帕尔·戈宾德啊!怜悯我,怜悯我,因为没有你,我就没有根据

  20. ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮੑ ਮਨਾ ॥

    全能的,崇高的,无限的,完美的主——我的灵魂,身体,财富和思想都属于您。

  21. ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥

    我是愚蠢的,愚蠢的,孤儿,善变,无力,被鄙视和无意识的生物

  22. ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥

    那纳克祷告说:“神啊!我已经皈依了你,保护我免受出生和死亡的循环。1

  23. ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥

    来到圣徒的庇护所会得到神,在那里神总是受到赞美

  24. ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥

    尊敬的神啊!如果你的奉献者的脚和身体被心灵和身体所触动,那么所有不纯洁的生物都会变得纯洁

  25. ਪਤਿਤਾ ਪੁਨੀਤਾ ਹੋਹਿ ਤਿਨੑ ਸੰਗਿ ਜਿਨੑ ਬਿਧਾਤਾ ਪਾਇਆ ॥

    罪人在那些与造物主主相遇的人的陪伴下被净化。

  26. ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥

    那些依附于上帝之名的奉献者,继续向众生进行属灵的捐赠,他们的捐赠与日俱增

  27. ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥

    那些通过吟唱哈里的名字来赢得他们的思想的人,他们得到了里迪希斯 - 悉达多和纳夫尼迪

  28. ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥

    那纳克祈祷,通过阿霍巴格亚,一个人才能得到一个类似撒督的同伴和朋友。2

  29. ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥

    哦,主啊!那些交易你的真相和名字的人是完全的放债人

  30. ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥

    啊,斯里哈里!他们有你名字的巨大宝藏,他们得到了哈里-基尔坦的好处

  31. ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥

    那些依附于上帝之爱的人远离工作,愤怒和贪婪

  32. ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ ॥

    他们只认识一位神,相信那位神,并全神贯注于他的色彩

  33. ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥

    他们触摸圣徒的脚,在他们里面避难,他们的头脑中有热情

  34. ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥

    那纳克祈祷那些有上帝名字的人是真正的放债人。3

  35. ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥

    那纳克啊!人们应该敬拜受人尊敬的上帝,他的力量在全世界都很活跃