Sri Guru Granth Sahib Ji

第 545

  1. ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥

    我的心啊!沐浴在上帝的圣湖中,因为你所有的悲伤和悲伤都将在那里消亡

  2. ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥

    总是以那个戈文德-萨詹的名义在湖中沐浴,这样悲伤的黑暗就会被摧毁

  3. ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥

    这个生物从出生和死亡的循环中解放出来,因为主切断了他的Yama(死亡)的绞索

  4. ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥

    加入圣徒的聚会,并专注于名字和颜色,每一个希望都将在这里实现

  5. ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥

    那纳克祈祷啊,哈里!请保佑我美丽的莲花脚。1

  6. ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥

    这个地方总是有欢乐和喜悦,anhad这个词不断回响

  7. ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥

    圣徒们一起赞美主,并不断地为他欢呼

  8. ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥

    圣徒们向他们的主人求爱,他们赞美他们的主人,并一直浸透着他爱汁的颜色

  9. ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥

    他们赞美他们的主人,并遇见他,被他的爱汁的颜色分开

  10. ਗਹਿ ਭੁਜਾ ਲੀਨੇ ਦਇਆ ਕੀਨੑੇ ਪ੍ਰਭ ਏਕ ਅਗਮ ਅਪਾਰੋ ॥

    祂抓住他们的手臂,使他们成为祂自己;神,那唯一、不可接近和无限的神,赐予祂的仁慈。

  11. ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥

    那纳克祈祷,纯正的真安哈德话语总是在他的脑海中。2

  12. ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥

    哦,幸运!聆听上帝的花蜜之声

  13. ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥

    这个花蜜演讲是在谁的命运中写下来的,它进入了他们的心

  14. ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥

    只有主自己所恩典的那一位,才知道他莫名其妙的故事

  15. ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥

    这样的生物变得不朽,然后没有达到死亡,他所有的悲伤,悲伤和悲伤都被摧毁了

  16. ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥

    他皈依了离开他、无处可去的神,主的爱诱惑了他的身心

  17. ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥

    那纳克祈祷,哦,生物!我们应该永远赞美神圣的花蜜。3

  18. ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥

    身心都沉浸在上帝的花蜜言语中,以至于什么也说不出来

  19. ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥

    创造受造物的他(神)被他吸收了

  20. ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥

    它像嘲讽一样融入梵天Jyoti,仿佛水存在于水本身中

  21. ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥

    一位神存在于水、地和天空中,另一位是看不见的

  22. ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥

    它广泛分布在森林,草地和三个世界中,无法评估

  23. ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥

    那纳克祈祷创造这个创造物的上帝自己知道这方面的一切。4.2.5

  24. ਬਿਹਾਗੜਾ ਮਹਲਾ ੫ ॥

    比哈加达马哈拉 5

  25. ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥

    圣徒们不断寻找神,他是我们所有人的基本基础

  26. ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥

    没有他们心爱的主的联合,他们的体力就会减弱

  27. ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥

    亲爱的主啊!请来见见我,请用你的手加入我

  28. ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥

    我的主啊!请赐给我你的名字,好叫我敬拜你,只有看见祢,我才能活下去

  29. ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥

    世界的主人啊!你是无所不能的,无所不在的,永远不可动摇的,不可逾越的,巨大的

  30. ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥

    那纳克祈祷他是心爱的神!请来见见我。1

  31. ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥

    拉玛啊!我做过很多诵经、忏悔和禁食等,看看你的脚

  32. ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥

    但是,如果没有你的庇护,心灵的渴求可能不会熄灭

  33. ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥

    主!我来到祢的庇护所,切断我恶习的枷锁,穿越这个世界的海洋

  34. ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥

    我是一个孤儿和一个侏儒,我什么都不知道,所以不要考虑我的优点和缺点

  35. ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥

    最亲爱的戈帕拉是伟大的迪恩达亚鲁全能者和实干家,

  36. ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥

    那纳克的查塔克要求哈日的名字,并通过吟唱哈里的脚来生活。2