Sri Guru Granth Sahib Ji

第 546

  1. ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥

    生物啊!哈里是花蜜湖,喝那哈里纳马利特

  2. ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥

    只有在圣徒的聚会中才能找到上帝,通过敬拜他,所有的工作都完成了

  3. ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥

    他是所有工作的完成者,是悲伤的毁灭者,所以在我们的头脑中,我们不应该忘记他,哪怕是一瞬间

  4. ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥

    杰格迪什瓦尔,充满一切美德,日夜喜乐,总是以真理的形式,

  5. ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥

    塔库尔是无限的、至高无上的、巨大的,他的住所是不可逾越的

  6. ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥੩॥

    那纳克祈祷我的愿望已经实现,因为我找到了上帝。3

  7. ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥

    那些聆听和歌颂上帝荣耀的人会得到许多亿万的献祭果实

  8. ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥

    所有那些吟唱上帝之名的人的家谱都跨越了世界的海洋

  9. ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥

    诵念哈里的名字会使这个生物变得美丽,其荣耀无法形容

  10. ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥

    亲爱的神啊!我不能忘记你,因为我的心总是渴望你的异象

  11. ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥

    那个非常吉祥的日子已经到来,当至高无上的、不可逾越的和巨大的主用他的脖子拥抱我们时

  12. ਬਿਨਵੰਤਿ ਨਾਨਕ ਸਫਲੁ ਸਭੁ ਕਿਛੁ ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥

    那纳克祈祷,当極其亲爱的主被发现时,一切都会成功。4.3.6

  13. ਬਿਹਾਗੜਾ ਮਹਲਾ ੫ ਛੰਤ ॥

    比哈加达·马哈拉 5 章

  14. ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥

    人类啊!你为什么被困在无意义事物的诱惑中?因为这种生活方式是非常困难的

  15. ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥

    罪得者啊!你在世界上没有合作伙伴

  16. ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥

    如果没有人是你的同伴,你将永远为自己的行为悔改

  17. ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥

    你不用你的拉斯纳吟唱世界的主人戈帕尔的品质,你什么时候才能再次得到生命的好消息

  18. ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥

    正如树上破碎的叶子无法与树重新连接一样,灵魂也独自走在死亡的道路上

  19. ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥

    那纳克祈祷,没有哈里的名字,灵魂总是在悲伤和愤怒中徘徊。1

  20. ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥

    生物啊!你躲起来,偷偷地欺骗,但主知道一切

  21. ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥

    当达玛拉杰在后世记述你的行为时,你会因为不法行为而醉在加尼痣中

  22. ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥

    因为你所犯下的行为,你将承受惩罚;你将被送往无数次的轮回。

  23. ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮੁ ਗਵਾਇਆ ॥

    被困在摩诃莫希尼的吸引力中,这种生物像钻石一样失去了宝贵的生命

  24. ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥

    除了独一神的名字,灵魂在所有的工作中都是熟练和聪明的

  25. ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ ॥੨॥

    那纳克祈祷那些写在业力写作中的人,他们仍然沉浸在这种困境和世俗的执着中。2

  26. ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥

    忘恩负义的人仍然与神分离,没有人是他的中保

  27. ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥

    坚硬的亚姆杜特人来了,抓住他和

  28. ਪਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ ॥

    由于他的错误行为,Yamdoot提出他,因为他被马哈莫希尼所吸引

  29. ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮੑ ਗਲਿ ਲਾਤਿਆ ॥

    他不是古尔穆克——他没有吟唱宇宙之主的荣耀赞美;现在,滚烫的铁柱被放在他的胸前。

  30. ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥

    活生生的实体通过沉浸在工作,愤怒和自我中而失去了一切,并继续在没有知识的情况下悔改

  31. ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥੩॥

    那纳克祈祷,由于这些行为,一个人偶然忘记了上帝,成为一个恶作剧,所以他不会用他的拉斯纳高呼Shrihari的名字。3

  32. ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥

    哦,我的上帝!除了你,我们没有守门员

  33. ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥

    是斯里哈里!拯救不纯洁的人是你的罪

  34. ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥

    拯救不纯洁的师父啊!恩典啊!怜悯之屋啊!我来到了你的避难所

  35. ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥

    世界的创造者啊!把我从凡人的世界的黑暗中拯救出来,你是所有众生的养分

  36. ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥

    我来到你的避难所,请切断我世俗的大枷锁,提供这个名字的基础