Sri Guru Granth Sahib Ji

第 549

  1. ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥

    自古以来,武断的生物一直是恶作剧的,因为它充满了贪婪,贪婪和自我

  2. ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥

    他的日夜在争吵中流逝,他没有沉思这个词

  3. ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥

    主,造物主,夺走了他纯洁的智力,所以他所有的话语都充满了恶习

  4. ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗੵਾਨੁ ਅੰਧਾਰੁ ॥

    无论给予他们什么,他们都不会满足;在他们心中是欲望,以及无知的巨大黑暗。

  5. ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥

    那纳克啊!与这些武断的生物断绝关系是件好事,他们的爱情充满了幻想。1

  6. ਮਃ ੩ ॥

    马赫拉 3

  7. ਤਿਨੑ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥

    对于那些将头献给造物主和真古鲁的人来说,恐惧和怀疑能做什么呢?

  8. ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥

    自古以来,上帝,保护者,一直在拯救他们的耻辱

  9. ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥

    他们想到了真话,并通过与心爱的人见面来感到幸福

  10. ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥

    是那纳克!我们敬拜了上帝,令人愉快的上帝,他是他自己的测试者。2

  11. ਪਉੜੀ ॥

    保里

  12. ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥

    神啊!所有这些生物都是你的,你是所有这些生物的首都

  13. ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥

    无论你给谁给你什么,你都会得到一切,没有对手与你相提并论

  14. ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥

    啊,哈里!我们向你祈祷,你是所有众生的唯一给予者

  15. ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥

    你喜欢谁的祷告,你接受他的祷告,这样的奉献者是非常幸运的

  16. ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥

    耶和华!你到处都受到赞美,我们这些生物的悲伤和幸福就在你面前。2

  17. ਸਲੋਕ ਮਃ ੩ ॥

    什洛克马哈拉 3

  18. ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥

    古鲁穆克人对真神看起来非常好,他们在真理的法庭上被认为是诚实的

  19. ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥

    这样一位绅士的心中有喜悦,他总是考虑上师的话

  20. ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥

    他们在良心中安顿了这个词,这消除了他们的悲伤,kartar照亮了他们内在的知识

  21. ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥

    那纳克啊!上帝,整个世界的守护者,通过接受他的恩典来保护他们。1

  22. ਮਃ ੩ ॥

    马赫拉 3

  23. ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥

    上师只有在害怕他的时候才应该被服侍

  24. ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥

    走在他上师的拉扎中的人,就成为他所服侍的

  25. ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥

    是那纳克!神自己就是一切,没有其他地方可以去避难所。2

  26. ਪਉੜੀ ॥

    保里

  27. ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥

    神啊!你知道你自己的荣耀,没有人比你更伟大

  28. ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥

    如果有其他人和你一样,我们会说,但你和你一样大

  29. ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥

    主!只有那些崇拜过你的人才能得到幸福,还有谁能与他匹敌呢

  30. ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥

    给予者啊,你在创造和毁灭中是全能的,在你面前,整个世界都站起来,双手合十地祈求

  31. ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥

    我没有看到任何像你这样的恶魔,你已经为方块,行星,下界,果泥,所有世界和所有生物施舍了慈善。3

  32. ਸਲੋਕ ਮਃ ੩ ॥

    什洛克·马赫拉 3

  33. ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥

    生物啊!如果你对上帝没有信心,那么你就不会在舒适的状态下爱他

  34. ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥

    你还没有领受到道的味道,那么你会用心的固执对主做怎样的赞美呢

  35. ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥

    那纳克啊!这个活生生的人来到这个世界是成功的,他成为古鲁穆克,并融入真理。1

  36. ਮਃ ੩ ॥

    马赫拉 3

  37. ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥

    沮丧的人不会认同自己(自我),而是继续让其他人对缓慢的话语感到不满

  38. ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥

    被异化的生物的基本性质没有改变,他在与上帝分离后继续遭受惩罚

  39. ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥

    由于对真正的上师的恐惧,他没有通过改变它来改善他的本性,使他仍然沉浸在主的膝盖上