Sri Guru Granth Sahib Ji

第 551

  1. ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥

    它本身就是水,它提供了抓挠牙齿的稻草,并赋予了chuli本身生命

  2. ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥

    他自己邀请会众,坐下来,自己送去

  3. ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥

    神自己怜悯的受造物服从他的命令。6

  4. ਸਲੋਕ ਮਃ ੩ ॥

    什洛克·马赫拉 3

  5. ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥

    所有的业力佛法都是纽带,因为它们与罪恶和美德有关

  6. ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥

    爱和依恋也是束缚的形式,在爱儿子和妻子时赚的钱使他们处于危险之中

  7. ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥

    无论我看向哪里,都有世俗依恋和玛雅关系的悬垂

  8. ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥

    那纳克啊!除了一个真实的名字,没有知识的世界活跃在玛雅的盲目实践中。1

  9. ਮਃ ੪ ॥

    马赫拉 4

  10. ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥

    一个对知识视而不见的人,只有当他根据上帝的拉扎找到一个真正的导师时,他才能获得知识之光

  11. ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥

    他打破了束缚,住在真理中,与上师在一起,从而消除了他无知的黑暗

  12. ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥

    创造和创造身体的神从他身上看到了一切

  13. ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥

    那纳克说,他在卡尔塔尔的避难所里,实干家神是他的耻辱。2

  14. ਪਉੜੀ ॥

    保里

  15. ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥

    当实干神自己坐着创造创造物时,他没有在这方面咨询他的其他任何仆人

  16. ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥

    然后,当他没有让别人像他一样时,一个人可以拿走什么,可以给予什么

  17. ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥

    然后,上帝自己创造了世界,并把慈善(全部)赐给所有众生

  18. ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥

    他自己指示我们通过上师做他的服务和奉献,他自己喝了纳玛里特

  19. ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥

    尼兰卡神自己以世界的形状显明自己,他自己所做的就是在受造界中发生的。7

  20. ਸਲੋਕ ਮਃ ੩ ॥

    什洛克马哈拉 3

  21. ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥

    面对上师的人类总是敬拜真正的主,日夜无忧地全神贯注于他的爱和奉献

  22. ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥

    他们总是在幸福中荣耀真神,把无所不在的神放在地上和天空里

  23. ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥

    卡尔塔从一开始就写出了这样的幸运,只有心爱的上帝住在他的良心里

  24. ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥

    那纳克啊!神自己接受恩典,并把它们与他合併。1

  25. ਮਃ ੩ ॥

    马赫拉 3

  26. ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥

    神不是通过说和描述来获得的,我们应该总是日夜赞美他来获得他

  27. ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥

    没有命运,没有人能得到这一点,被剥夺了主的生物已经哭死了

  28. ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥

    当心灵和身体被上师的话语浸透时,它本身就会来临并居住在心灵中

  29. ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥

    那纳克啊!如果上帝有怜悯,那么只有活着的实体才能得到它,他自己也会把它与自己合并。2

  30. ਪਉੜੀ ॥

    保里

  31. ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥

    上帝自己是吠陀经,普拉纳斯和所有经文的创造者,他自己告诉他们,并且很高兴自己听到它们

  32. ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥

    他自己坐着敬拜,自己创造和传播世界

  33. ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥

    他自己活跃在世界上,他也脱离了它,他自己就是对莫名其妙的陈述

  34. ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥

    他自己是有道德的,他得到所有美德都是自己完成的,他四处游荡,保持无证

  35. ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥

    他自己给世界带来悲伤和幸福,他对所有人都很仁慈。8

  36. ਸਲੋਕ ਮਃ ੩ ॥

    什洛克马哈拉 3

  37. ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥

    嘿谢赫!你应该把固执从你的良心中解脱出来,消除你的狂热,活在上师的恐惧中

  38. ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥

    许多人因惧怕上师而从世界海洋中解脱出来,在敬畏上师时获得了Nirbhau(无惧)神

  39. ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥

    你用上师这个词刺穿你坚硬的头脑,所以和平会来到你的心中

  40. ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥

    业主接受世俗的事情,和平地完成

  41. ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥

    是那纳克!没有一个生物是通过欲望和愤怒获得上帝的,即使在这种情况下,去问一个有见识的伟人。2 米

  42. ਮਃ ੩ ॥

    马赫拉 3