Sri Guru Granth Sahib Ji

第 554

  1. ਮਃ ੫ ॥

    马赫拉 5

  2. ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥

    人类最里面居住着上帝的莲花脚,他的舌头吟唱戈帕尔

  3. ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥

    那纳克啊!人们必须记住滋养人类女神的主。2

  4. ਪਉੜੀ ॥

    保里

  5. ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥

    上帝,创造的创造者,是六十八个朝圣者,他自己沐浴在其中

  6. ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥

    世界之主在克制中积极活动,你从众生那里吟唱你的名字

  7. ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥

    上帝,恐惧的毁灭者,他自己是仁慈的,靠自己捐献一切

  8. ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥

    你通过上师给予觉悟的那一位,他总是在他的宫廷中获得恩典

  9. ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥

    羞耻的是哈里斯瓦米之主,他知道真神。14

  10. ਸਲੋਕੁ ਮਃ ੩ ॥

    什洛克马哈拉 3

  11. ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥

    那纳克啊!没有遇到真正的上师,这个世界就是盲目的,也就是说,无知的,盲目的业力(错误的行为)

  12. ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥

    这个世界不适合这个词(那个),幸福就存在于心灵中

  13. ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥

    这个世界总是在愤怒中徘徊,它的日日夜夜都在愤怒中燃烧

  14. ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥

    无论上帝喜欢什么,它都会发生,在这种情况下什么都不能说。1

  15. ਮਃ ੩ ॥

    马赫拉 3

  16. ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥

    真正的上师命令我做以下工作:

  17. ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥

    记住上师门口的师父的名字

  18. ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥

    主人总是很亲近,所以撕开大地的帷幕,在缝隙中照顾他的光线

  19. ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥

    哈里的名字是阿姆里特,穿这种药在二元性

  20. ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥

    在你的脑海中穿上一个真正的上师的拉扎,让真爱成为你的克制

  21. ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥

    那纳克啊!萨古鲁会让你在这个世界上快乐,并在后世与上帝喜乐。2

  22. ਪਉੜੀ ॥

    保里

  23. ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥

    上帝自己是十八个重量的植被,他自己也结出了果实

  24. ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥

    他自己就是创造之园的花园,他自己灌溉所有的植物,并自动地把它们的果实放进嘴里

  25. ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥

    上帝是造物主自己,他是消费者,他把它给自己,再给别人

  26. ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥

    他是主人,你是保护者,你是他创造的创造者

  27. ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥

    那纳克是在赞美上帝,那个世界的创造者,他没有丝毫的贪婪来赞美他。15

  28. ਸਲੋਕ ਮਃ ੩ ॥

    什洛克马哈拉 3

  29. ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥

    一个人拿来一壶装满酒,另一个人走过来,把杯子装满

  30. ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥

    通过饮酒,智力变得腐败,歇斯底里地进入脑海,

  31. ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥

    因此,人无法识别自己和陌生人的身份,并被他的主人上帝推动

  32. ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

    通过喝酒,主的主人被遗忘了,这个受造物在他的宫廷里受到严厉的惩罚

  33. ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥

    就你所能控制的,不要喝假酒

  34. ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥

    那纳克啊!找到萨提古鲁的人,因着主的恩典而得着真名和酒|

  35. ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥

    他总是沉浸在上帝的爱中,并在他的宫廷中占有一席之地。1

  36. ਮਃ ੩ ॥

    马赫拉 3

  37. ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥

    当上帝传授知识时,这个世界仍然活着,死去,也就是说,它仍然脱离了执着和幻觉

  38. ਜਾ ਤਿਨਿੑ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥

    当主让他睡着时,他一直睡着;当他唤醒他时,他恢复了意识。

  39. ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥

    那纳克啊,如果上帝接受他的恩典,他就把人介绍给萨古鲁

  40. ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥

    藉著上师的恩典,如果一个人继续活著死去,也就是说,他从执著和幻觉中脱離出来,那麼他就不会再死了。2

  41. ਪਉੜੀ ॥

    保里

  42. ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥

    做过一切的神并不关心任何人

  43. ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥

    哦,什里哈里!众生吃你所赐予的一切,都跟随你