Sri Guru Granth Sahib Ji

第 556

  1. ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥

    只要身体里有灵魂,人就不记得神的名字

  2. ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥

    那么当你到达后世时,你会怎么做呢?知识渊博的人是有意识的,但无知的人只在盲目的行为中保持活跃

  3. ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥

    那纳克啊!无论一个人在这个世界上做什么,他都会得到它,他通过去后世也得到同样的行动。1

  4. ਮਃ ੩ ॥

    马赫拉 3

  5. ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥

    从一开始,上帝的坚定命令就是,没有一个真正的上师,他的名字就不可能是苏米兰

  6. ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥

    如果找到一个真正的上师,那么一个人就会在他的脑海中广泛地体验上帝,并且总是沉浸在他的surti中

  7. ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥

    他总是用呼吸记住她,他的呼吸都没有白费

  8. ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥

    通过记住上帝的名字,他生死的恐惧被摧毁,他获得了不可动摇的生命的称号

  9. ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥

    那纳克啊!上帝把这个不朽的头衔赐给他,他用他的拉扎接受恩典。2

  10. ਪਉੜੀ ॥

    保里

  11. ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥

    上帝本身就是无所不知的,三神达尔希和他自己是酋长

  12. ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥

    他自己使他的形式显现,他自己把人带入冥想

  13. ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥

    他自己在沉默中徘徊,自己也谈到了婆罗门的知识

  14. ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥

    他对任何人来说都不痛苦,对每个人都感觉良好

  15. ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥

    他的荣耀无法形容,我永远为他牺牲。26

  16. ਸਲੋਕ ਮਃ ੧ ॥

    什洛克·马哈拉 1

  17. ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥

    在卡利尤格(一个没有名字的人)中,鬼魂和吸血鬼已经在地球上诞生了

  18. ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥

    儿子是鬼魂,女儿是女巫,乔鲁(妻子)是这些鬼魂的主人。1

  19. ਮਃ ੧ ॥

    马赫拉 1

  20. ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥

    印度教徒基本上已经忘记了上帝,并且正在被误导

  21. ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥

    正如纳拉德指示他们的那样,他们正在崇拜偶像。他们是盲人和哑巴,最盲目的盲人。

  22. ਪਾਥਰੁ ਲੇ ਪੂਜਹਿ ਮੁਗਧ ਗਵਾਰ ॥

    他们用愚蠢和失落的石头的偶像来崇拜他们

  23. ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥

    当这些石头本身下沉时,它们怎么能让你越过巴瓦的海洋呢?2

  24. ਪਉੜੀ ॥

    保里

  25. ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥

    主人啊!一切都在你的控制之下,你是真正的放债人

  26. ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥

    你的奉献者只染在你的爱和奉献中,对你充满信心

  27. ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥

    哈里纳姆里特是他的食物,信徒们一直吃着饱肚子吃着

  28. ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥

    上帝的西姆兰是真正的利益,所有物质都是从中获得的

  29. ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥

    那纳克的说法是,圣徒们爱耶和华,耶和华是不可逾越和永恒的。20

  30. ਸਲੋਕ ਮਃ ੩ ॥

    什洛克·马赫拉 3

  31. ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥

    一切都按照神的命令来临,一切都在他的命令之下

  32. ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥

    如果一个傻瓜知道自己是做这件事的人,他就是瞎子,正在做盲目的行为

  33. ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥

    那纳克啊!只有罕见的古鲁穆克才能理解上帝的命令,他用他的拉扎来恩典他。1

  34. ਮਃ ੩ ॥

    马赫拉 3

  35. ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥

    通过上师获得上帝之名的人实际上是一个瑜伽士,他得到了真正的瑜伽器具

  36. ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥

    各种品质都存在于瑜伽士的身的城市中,但是通过伪装瑜伽士,无法获得真正的瑜伽

  37. ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥

    那纳克啊!几乎没有任何瑜伽士的心中出现神。2

  38. ਪਉੜੀ ॥

    保里

  39. ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥

    上帝自己创造了受造物,是所有受造物的基础

  40. ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥

    它以微妙的形式出现,并自动看到它在世界上传播

  41. ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥

    他继续独自徘徊,他是与世界大家庭在一起的人

  42. ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥

    那纳克要求捐赠上帝圣徒的脚

  43. ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥

    神啊!你是众生的给予者,除了你,我看不到任何人。21.1.纯