Sri Guru Granth Sahib Ji

第 558

  1. ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥

    你既没有戴着手镯的曼尼哈尔,也没有金手镯和玻璃手镯

  2. ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥

    不附着在丈夫领主脖子上的手臂在刺激中燃烧

  3. ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥

    我所有的朋友都去和他们的丈夫和领主一起享受,但是我应该去谁的门呢

  4. ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥

    哦,我的朋友!就我而言,我的行为非常好,但我的丈夫上帝不喜欢我的一件好事

  5. ਮਾਠਿ ਗੁੰਦਾੲਂੀ ਪਟੀਆ ਭਰੀਐ ਮਾਗ ਸੰਧੂਰੇ ॥

    我把头发编成可爱的辫子,并在头发的分缝处涂满了朱砂;

  6. ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥

    但是,当我走到我的丈夫神面前时,我不被接受,并在极大的悲伤中死去

  7. ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥

    当我悲伤和哀悼时,全世界也都在哭泣,森林里的鸟儿也和我一起哀悼

  8. ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥

    但并不是我身体的分离灵魂将我与我心爱的人分开

  9. ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥

    他也在我的梦中来到我身边,然後離开了,在悲伤中我哭著泪水哭泣

  10. ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥

    哦,我最亲爱的!我不能来找你,也不能派任何人来

  11. ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥

    我的幸运睡眠啊!来吧,也许我能在梦中再次看到我的那个主人

  12. ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥

    那纳克说,谁告诉我我师父的话,我给他什么呢

  13. ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥

    砍下我的头,我会给他一个座位,让他坐下,没有头地为他服务

  14. ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥

    当我的丈夫和上帝属于别人时,我为什么不放弃我的生命并献出我的生命呢?1.3

  15. ਵਡਹੰਸੁ ਮਹਲਾ ੩ ਘਰੁ ੧

    瓦达哈努马哈拉 3 号楼 1

  16. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  17. ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥

    如果有机体的头脑是浑浊的,那么一切都是肮脏的;清洗和净化身体并不能净化心灵

  18. ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥

    这个世界在混乱中被遗忘,但人们很少理解这个真理。1

  19. ਜਪਿ ਮਨ ਮੇਰੇ ਤੂ ਏਕੋ ਨਾਮੁ ॥

    我的心啊!吟诵独一神的名,

  20. ਸਤਿਗੁਰਿ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥

    真古鲁给了我这笔宝藏。||1||暂停||

  21. ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥

    如果一个生物学会了采取完美伟人的姿势,并练习控制他的感官,那么

  22. ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥੨॥

    即使一个人学会了坐在完美伟人的座位上,并练习控制他的感官,心灵的败类也不会消失,他的自我般的污秽也不会消失。2

  23. ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥

    没有一个真正上师的皈依,这个心就不能用任何其他方式净化

  24. ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ ॥੩॥

    遇见萨提古鲁会改变心灵的态度,什么也说不出来。3

  25. ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ ॥

    那纳克说,如果一个活生生的人遇到萨蒂古鲁,并中立地死于世俗的主体障碍,并通过上师的话语再次复活,那么

  26. ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥੪॥੧॥

    他世俗依恋的渣滓被除去,他的心灵变得纯洁。4.1

  27. ਵਡਹੰਸੁ ਮਹਲਾ ੩ ॥

    瓦达哈努马哈拉 3

  28. ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥

    只有通过上帝的恩典和异象,才能服侍萨古鲁,而服侍只有通过他的怜悯才能完成

  29. ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥

    这个心被他的慈悲所控制,被他的恩典所控制,心被净化了。1

  30. ਮੇਰੇ ਮਨ ਚੇਤਿ ਸਚਾ ਸੋਇ ॥

    我的心啊!永远记住真正的主

  31. ਏਕੋ ਚੇਤਹਿ ਤਾ ਸੁਖੁ ਪਾਵਹਿ ਫਿਰਿ ਦੂਖੁ ਨ ਮੂਲੇ ਹੋਇ ॥੧॥ ਰਹਾਉ ॥

    如果你记得一位神的名字,你就会获得幸福,你永远不会再悲伤。1.留

  32. ਨਦਰੀ ਮਰਿ ਕੈ ਜੀਵੀਐ ਨਦਰੀ ਸਬਦੁ ਵਸੈ ਮਨਿ ਆਇ ॥

    因着神的恩典,受造物从摩哈玛雅人中变得中立,然后再次死亡,带着他的恩典,神的话语降临并住在心中

  33. ਨਦਰੀ ਹੁਕਮੁ ਬੁਝੀਐ ਹੁਕਮੇ ਰਹੈ ਸਮਾਇ ॥੨॥

    他的命令被他的恩典所理解,活生生的实体被他的命令所吸收。2

  34. ਜਿਨਿ ਜਿਹਵਾ ਹਰਿ ਰਸੁ ਨ ਚਖਿਓ ਸਾ ਜਿਹਵਾ ਜਲਿ ਜਾਉ ॥

    没有尝到哈里拉萨味道的舌头应该会燃烧

  35. ਅਨ ਰਸ ਸਾਦੇ ਲਗਿ ਰਹੀ ਦੁਖੁ ਪਾਇਆ ਦੂਜੈ ਭਾਇ ॥੩॥

    它从事其他拉萨的味道,陷入二元性并感到悲伤。3

  36. ਸਭਨਾ ਨਦਰਿ ਏਕ ਹੈ ਆਪੇ ਫਰਕੁ ਕਰੇਇ ॥

    一个神对所有众生的恩典和异象是一样的,但是一个人变得善良,一个人变成恶,这种区别也是上帝自己创造的

  37. ਨਾਨਕ ਸਤਗੁਰਿ ਮਿਲਿਐ ਫਲੁ ਪਾਇਆ ਨਾਮੁ ਵਡਾਈ ਦੇਇ ॥੪॥੨॥

    那纳克啊!结果只有通过与萨古鲁会面才能获得,而这个生命实体得到了上师的名字的赞美。4.2