Sri Guru Granth Sahib Ji

第 559

  1. ਵਡਹੰਸੁ ਮਹਲਾ ੩ ॥

    瓦达哈努马哈拉 3

  2. ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥

    玛雅的执着非常黑暗,没有上师,知识之灯就不会亮

  3. ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥

    那些沉迷于上师这个词的人明白这个事实,否则整个世界都会因为被困在二元性中而受苦。1

  4. ਮਨ ਮੇਰੇ ਗੁਰਮਤਿ ਕਰਣੀ ਸਾਰੁ ॥

    我的心啊!跟随上师的心灵的吉祥行为

  5. ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥

    如果你继续一直崇拜哈里-普拉布,你也将获得救赎之门。1.留

  6. ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ ॥

    独一的神是万物的宝库,只有神自己提供这个宝库,才能达到它

  7. ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥

    没有南苏米兰,整个世界都与神分离,但神却被上师的话语所发现。2

  8. ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥

    “梅里-梅里”,也就是说,人们在做傲慢的同时变得软弱,什么都没有在他们手中

  9. ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥

    只有与萨蒂古鲁相遇,活生生的实体才能得到真理,而活着的实体仍然被真理的名义所吸引。3

  10. ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥

    这个凡人的身体被困在希望和口渴中,上师点燃了其良心中的真理之光

  11. ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥

    那纳克啊!任意的生物仍然被囚禁在出生和死亡的纽带中,上帝解放了古鲁穆克。4.3

  12. ਵਡਹੰਸੁ ਮਹਲਾ ੩ ॥

    瓦达哈努马哈拉 3

  13. ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥

    苏哈金灵魂的面孔总是明亮的,正是通过上师,它才容易自然

  14. ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥

    她从内心的头脑中去除自我,总是与她心爱的主一起喜悦。1

  15. ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥

    我的心啊!永远崇拜哈里的名字,因为

  16. ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥

    真正的上师给了我记住哈里纳姆的知识。1.留

  17. ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥

    杜哈金的灵魂悲伤地哀悼,在他们的丈夫主的脚下找不到一席之地

  18. ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥

    他们沉浸在依恋和玛雅中,看起来很丑陋,然后进入后世,他们感到悲伤。2

  19. ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥

    有道德的灵魂总是在心中颂扬上帝的名,但是

  20. ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥

    一个充满恶习的女人受苦和哀叹。3

  21. ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥

    独一的神是所有众生和妇女的丈夫,这位主人的荣耀是无法形容的

  22. ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥

    那纳克啊!上帝已经将许多生物与他自己分开,许多生物都以他自己的名义订婚。4.4

  23. ਵਡਹੰਸੁ ਮਹਲਾ ੩ ॥

    瓦达哈努马哈拉 3

  24. ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥

    哈里的阿姆里特纳姆对我来说总是甜美的,正是通过上师的话,它尝到了它

  25. ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥

    通过真正的上师演讲,我沉浸在安逸中,并在我的脑海中灌输了上帝。1

  26. ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥

    上帝借着他的恩典把我介绍给萨古鲁和

  27. ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥

    通过完美的萨古鲁,我冥想了哈里的名字。1.留

  28. ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥

    梵天保留了吠陀之声的法则,但他也传播了玛雅的依恋

  29. ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥

    马哈德夫知识渊博,仍然全神贯注于自己,但他心中也有很多愤怒和自负。2

  30. ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥

    毗湿奴总是从事道成肉身。那么,应该为谁的公司谋福利呢

  31. ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥

    在这个时代,古鲁穆卡仍然沉浸在梵天中,他从世俗依恋的黑暗中解脱出来。3

  32. ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥

    由于真上师的服务,获得了解脱,面对上师的人从世界的海洋中游来

  33. ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥

    拜拉吉斯人被染成神的真名,他们获得了救赎之门。4

  34. ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥

    在所有众生的良知中,只有一个真理存在,它滋养着所有人

  35. ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥

    那纳克啊!我只认识独一的真神,因为他是所有受造物中怜悯的主人。5.5

  36. ਵਡਹੰਸੁ ਮਹਲਾ ੩ ॥

    瓦达哈努马哈拉 3

  37. ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥

    只有面对上师的生物才能获得真理,克制和塔特维扬和

  38. ਗੁਰਮੁਖਿ ਸਾਚੇ ਲਗੈ ਧਿਆਨੁ ॥੧॥

    古鲁穆赫的禅修是与真神同在的。1