Sri Guru Granth Sahib Ji

第 561

  1. ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥

    正是这位完美的上师把我介绍给我心爱的主,我牺牲了我的师父数百万次。1.留

  2. ਮੈ ਅਵਗਣ ਭਰਪੂਰਿ ਸਰੀਰੇ ॥

    我的这个身体充满了恶习,

  3. ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥

    那么,我怎样才能遇见我心爱的人呢?2

  4. ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥

    我的母亲啊!得了我亲爱的主的贤德,

  5. ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥

    我没有像他们一样的所有品质,所以我怎么能满足呢?3

  6. ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥

    我厌倦了采取许多措施,

  7. ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥

    那纳克祷告说:“我的哈里啊!让我在你的避难所里穷困潦倒。4.1

  8. ਵਡਹੰਸੁ ਮਹਲਾ ੪ ॥

    瓦达哈努马哈拉 4

  9. ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥

    我的主非常美丽,但我不知道他的价值

  10. ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥

    我被困在执着和玛雅的吸引力中,除了主。1

  11. ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥

    我怎样才能遇见我的丈夫和神

  12. ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥

    取悦她丈夫和上帝的灵魂是幸运的,同样聪明的灵魂与她所爱的人相遇。1.留

  13. ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥

    我有很多缺点,所以我怎么能遇见我心爱的神呢

  14. ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥

    亲爱的主啊!你有很多情人,我不记得你了。2

  15. ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥

    与丈夫和上帝一起冥想的灵魂确实是幸运的

  16. ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥

    这些品质在我身上是不存在的,那我该怎么办呢?3

  17. ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥

    幸运的灵魂总是与她的丈夫和主一起冥想

  18. ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥

    我的丈夫和领主会在没有我的行为的情况下拥抱我吗?4

  19. ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥

    亲爱的主啊!你是有道德的,但我充满了恶习

  20. ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥

    原谅我,穷人和可怜的那纳克。5.2

  21. ਵਡਹੰਸੁ ਮਹਲਾ ੪ ਘਰੁ ੨

    瓦达哈努·马哈拉第四宫 2

  22. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  23. ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥

    我的心中有很大的希望,那么我怎么能看到哈里呢

  24. ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥

    我去问我的萨蒂古鲁,并通过问上师向我的邪恶心灵解释

  25. ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥

    这个被遗忘的心灵只能通过上师的话语来理解,因此日夜冥想哈里-帕梅什瓦尔

  26. ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥

    那纳克啊!我的爱人,他的怜悯看着他,把他的思想放在哈里美丽的脚下。1

  27. ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥

    为了我心爱的主,我穿著各種不同的服装,因为我开始喜欢我的真实形态Hari-Prabhu

  28. ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥

    但那最亲爱的爱人甚至不以恩典看着我,那么我能做些什么来获得耐心呢

  29. ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥

    因此,我用许多项链和装饰品装饰,他被我的丈夫主沉浸在他人的爱中

  30. ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥

    那纳克啊!活着的女人是有福的,有福的,有福的,她为她的丈夫和上帝感到高兴,并在这个真理中安顿了最好的丈夫。2

  31. ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥

    我去问幸运的苏哈金,你是怎么得到我的主(苏哈格)的

  32. ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥

    她说我已经离开了我和你之间的差异,所以我真正的丈夫 - 上帝对我很友善

  33. ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥

    哦,我的妹妹!把你的思想,身体,灵魂和一切献给哈里-普拉布,这是与他相遇的简单方法

  34. ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥

    那纳克啊!祂的主所看的光,仁慈地融入至高无上的光中。3

  35. ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥

    无论谁给我的哈里-普拉布的信息,我都把我的身体和思想献给他

  36. ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥

    我总是把他打开风扇,以崇敬的态度为他服务,并把水带到他面前

  37. ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥

    我总是服侍哈里的仆人,他日夜夜地告诉我哈里的哈里-卡塔