Sri Guru Granth Sahib Ji

第 562

  1. ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥

    那纳克啊!我完全的上师萨古鲁是有福的,他实现了我心中的希望。4

  2. ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥

    啊,哈里!把我的绅士导师给我,我将继续与他一起冥想哈里纳姆

  3. ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥

    我应该向古鲁-萨古鲁询问哈里的谈话,并和他一起度过一个晚上,赞美哈里

  4. ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ ॥

    啊,哈里!愿我永远赞美祢,聆听祢的名,我的心在属灵上是活生生的

  5. ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥

    那纳克啊!当我被我的师父,主遗忘时,我的灵魂就死了。5

  6. ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥

    每个人都强烈地渴望哈里-达尔善,但哈里给了他他他的愿景,他传授了自己的哲学

  7. ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥

    我心爱的人看起来仁慈地敬拜上帝

  8. ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥

    找到我完整的萨古鲁的人总是崇拜哈里-纳姆

  9. ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥

    那纳克啊!哈里的仆人和哈里变成了同一种形式。自从诵经哈里之后,哈里塞瓦克也被哈日吸收了。4 公升1.3

  10. ਵਡਹੰਸੁ ਮਹਲਾ ੫ ਘਰੁ ੧

    瓦达哈努马哈拉 5 号房 1

  11. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  12. ਅਤਿ ਊਚਾ ਤਾ ਕਾ ਦਰਬਾਰਾ ॥

    那神的法庭非常高,而且

  13. ਅੰਤੁ ਨਾਹੀ ਕਿਛੁ ਪਾਰਾਵਾਰਾ ॥

    它没有尽头或没有其他的尽头

  14. ਕੋਟਿ ਕੋਟਿ ਕੋਟਿ ਲਖ ਧਾਵੈ ॥

    亿,亿,亿和数百万只动物逃跑,但

  15. ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥

    在他真正住所的秘密中找不到一颗鼹鼠。1

  16. ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥

    当一个人遇见主时,什么是吉祥的时刻?1.留

  17. ਲਾਖ ਭਗਤ ਜਾ ਕਉ ਆਰਾਧਹਿ ॥

    只有数百万奉献者崇拜的神

  18. ਲਾਖ ਤਪੀਸਰ ਤਪੁ ਹੀ ਸਾਧਹਿ ॥

    数以百万计的苦行僧做他的忏悔

  19. ਲਾਖ ਜੋਗੀਸਰ ਕਰਤੇ ਜੋਗਾ ॥

    只有一百万瑜伽士做瑜伽萨达纳

  20. ਲਾਖ ਭੋਗੀਸਰ ਭੋਗਹਿ ਭੋਗਾ ॥੨॥

    数以百万计的享受者继续享受他的享受。2

  21. ਘਟਿ ਘਟਿ ਵਸਹਿ ਜਾਣਹਿ ਥੋਰਾ ॥

    他住在每一颗心里,但很少有人知道

  22. ਹੈ ਕੋਈ ਸਾਜਣੁ ਪਰਦਾ ਤੋਰਾ ॥

    有没有一位绅士可以打破上帝和我们之间的谎言之墙

  23. ਕਰਉ ਜਤਨ ਜੇ ਹੋਇ ਮਿਹਰਵਾਨਾ ॥

    我付出了这样的努力,使上帝变得善待我们,

  24. ਤਾ ਕਉ ਦੇਈ ਜੀਉ ਕੁਰਬਾਨਾ ॥੩॥

    然后我会把我的生命放在他身上。3

  25. ਫਿਰਤ ਫਿਰਤ ਸੰਤਨ ਪਹਿ ਆਇਆ ॥

    徘徊在寻找主,我来到圣徒那里,

  26. ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥

    他抹去了我所有的悲伤和困惑

  27. ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥

    主呼召我到他的脚下喝那玛姆里特

  28. ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥

    那纳克啊!我的主是最伟大和最至高无上的。4.1

  29. ਵਡਹੰਸੁ ਮਹਲਾ ੫ ॥

    瓦达哈努·马哈拉 5

  30. ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥

    那段时间是非常吉祥和有福的,当上帝的异象被接受时

  31. ਹਉ ਬਲਿਹਾਰੀ ਸਤਿਗੁਰ ਚਰਣਾ ॥੧॥

    我去巴利哈里,在我的萨蒂古鲁脚下。1

  32. ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥

    我敬爱的主啊!你是我们所有人的保护者

  33. ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥

    只有通过记住主的名字,我的心才能活着。1.留

  34. ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥

    耶和华!你的名字和咒语是真理,你的言语是花蜜

  35. ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥

    你是冷冰冰的和平的给予者,你的异象是三元的。2

  36. ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥

    你的命令是真实的,你要坐在宝座上

  37. ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥

    我的主是不朽的,他不是在生与死的循环中降临的。3

  38. ਤੁਮ ਮਿਹਰਵਾਨ ਦਾਸ ਹਮ ਦੀਨਾ ॥

    你是我们仁慈的主人,我们是你谦卑的仆人

  39. ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥

    那纳克啊!耶和华,万物之主,是无所不在的。4.2

  40. ਵਡਹੰਸੁ ਮਹਲਾ ੫ ॥

    瓦达哈努马哈拉 5

  41. ਤੂ ਬੇਅੰਤੁ ਕੋ ਵਿਰਲਾ ਜਾਣੈ ॥

    啊,哈里!你是一个无所事事的人,没有人知道这个秘密

  42. ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥

    藉著上师的恩典,人们很少认出这个词。1

  43. ਸੇਵਕ ਕੀ ਅਰਦਾਸਿ ਪਿਆਰੇ ॥

    哦,亲爱的!这是你仆人谦卑的祷告