Sri Guru Granth Sahib Ji

第 563

  1. ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥

    我将靠在你脚下诵经来生活。1.留

  2. ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥

    主啊,我的赐予者啊!你非常善良和全能,

  3. ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥

    他认识你,你把智慧赐给谁。2

  4. ਸਦਾ ਸਦਾ ਜਾਈ ਬਲਿਹਾਰੀ ॥

    我总是为你牺牲,

  5. ਇਤ ਉਤ ਦੇਖਉ ਓਟ ਤੁਮਾਰੀ ॥੩॥

    我在后世看到你自己的燕麦。3

  6. ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥

    主人啊!我不敬虔,我不知道你的任何恩惠

  7. ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥

    那纳克的说法是,在接受僧侣的异象后,我的心已经依附于你的爱色。4.3

  8. ਵਡਹੰਸੁ ਮਃ ੫ ॥

    瓦达哈努马哈拉 5

  9. ਅੰਤਰਜਾਮੀ ਸੋ ਪ੍ਰਭੁ ਪੂਰਾ ॥

    那个全能的主非常内向

  10. ਦਾਨੁ ਦੇਇ ਸਾਧੂ ਕੀ ਧੂਰਾ ॥੧॥

    主!把撒督的脚的礼物赐给我。1

  11. ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥

    神的主啊!请善待我

  12. ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥

    啊,无所不知!噢,世界——主啊!我们有你的庇护所。1.留

  13. ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥

    上帝在水、大地和天空中无处不在

  14. ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥

    他住在我们附近,离我们很远。2

  15. ਜਿਸ ਨੋ ਨਦਰਿ ਕਰੇ ਸੋ ਧਿਆਏ ॥

    他看向善良的人,他默想他,

  16. ਆਠ ਪਹਰ ਹਰਿ ਕੇ ਗੁਣ ਗਾਏ ॥੩॥

    八名警卫不停地称赞哈里。3

  17. ਜੀਅ ਜੰਤ ਸਗਲੇ ਪ੍ਰਤਿਪਾਰੇ ॥

    他养育所有众生和

  18. ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥

    那纳克在哈里的门口避难。4.4

  19. ਵਡਹੰਸੁ ਮਹਲਾ ੫ ॥

    瓦达哈努马哈拉 5

  20. ਤੂ ਵਡ ਦਾਤਾ ਅੰਤਰਜਾਮੀ ॥

    你是一个伟大的给予者和内向的人

  21. ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥

    主啊!你是无所不能的,被所有人所包围。1

  22. ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥

    我敬爱的主啊!我的支持是你的名字和

  23. ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ ॥

    只有当我听到你的名字时,我才活着。1.留

  24. ਤੇਰੀ ਸਰਣਿ ਸਤਿਗੁਰ ਮੇਰੇ ਪੂਰੇ ॥

    噢,我完整的萨古鲁!我在你们的避难所里

  25. ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥

    心灵随着圣徒的脚而变得纯洁。2

  26. ਚਰਨ ਕਮਲ ਹਿਰਦੈ ਉਰਿ ਧਾਰੇ ॥

    神啊!我一直把你美丽的莲花脚放在心里,

  27. ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥

    我根据你的愿景去巴利哈里。3

  28. ਕਰਿ ਕਿਰਪਾ ਤੇਰੇ ਗੁਣ ਗਾਵਾ ॥

    怜悯我,因为我会继续赞美你

  29. ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥੫॥

    那纳克啊!我只有通过吟唱上帝的名字才能获得幸福。4.6

  30. ਵਡਹੰਸੁ ਮਹਲਾ ੫ ॥

    瓦达哈努马哈拉 5

  31. ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥

    一个人应该留在圣徒的聚会中,喝哈里纳马姆里特

  32. ਨਾ ਜੀਉ ਮਰੈ ਨ ਕਬਹੂ ਛੀਜੈ ॥੧॥

    结果,灵魂永远不会死亡或灭亡。1

  33. ਵਡਭਾਗੀ ਗੁਰੁ ਪੂਰਾ ਪਾਈਐ ॥

    只有运气好的话,才能获得一位完整的上师,并且

  34. ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥

    上帝只因上师的恩典而冥想。1.留

  35. ਰਤਨ ਜਵਾਹਰ ਹਰਿ ਮਾਣਕ ਲਾਲਾ ॥

    哈里的名字是宝石,贾瓦哈尔,马尼克和珍珠

  36. ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥

    我因主西姆兰而心存感激。2

  37. ਜਤ ਕਤ ਪੇਖਉ ਸਾਧੂ ਸਰਣਾ ॥

    无论我看向哪里,除了僧侣之外,没有其他避难所

  38. ਹਰਿ ਗੁਣ ਗਾਇ ਨਿਰਮਲ ਮਨੁ ਕਰਣਾ ॥੩॥

    通过赞美哈里,心灵变得纯净。3

  39. ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥

    我的主人神住在每个人的心里

  40. ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥

    那纳克啊!只有当上帝高兴时,活着的实体才会得到名字的礼物。4.6

  41. ਵਡਹੰਸੁ ਮਹਲਾ ੫ ॥

    瓦达哈努马哈拉 5

  42. ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥

    奥迪达亚尔·普拉布!永远记住我,永远不要忘记我

  43. ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥

    啊,完全亲切!我来到了你的避难所。1.留

  44. ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥

    主!无论你记得哪里,那个地方都会变得令人愉快

  45. ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥

    每当我忘记你时,我都会悲伤地后悔。1

  46. ਤੇਰੇ ਜੀਅ ਤੂ ਸਦ ਹੀ ਸਾਥੀ ॥

    所有这些生物都是你的,你是它们的永远的伴侣

  47. ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥੨॥

    求祢的祢帮助我们,带领我们走出可怕的世界。2

  48. ਆਵਣੁ ਜਾਣਾ ਤੁਮ ਹੀ ਕੀਆ ॥

    这种生与死的纽带是由你建立的

  49. ਜਿਸੁ ਤੂ ਰਾਖਹਿ ਤਿਸੁ ਦੂਖੁ ਨ ਥੀਆ ॥੩॥

    没有悲伤会影响你保护自己的那个人。3

  50. ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥

    你是万物的主人,(在这个世界上)没有其他人,

  51. ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥

    这就是那纳克用双手向你祈祷的。4.7

  52. ਵਡਹੰਸੁ ਮਃ ੫ ॥

    瓦达哈努玛哈拉 5

  53. ਤੂ ਜਾਣਾਇਹਿ ਤਾ ਕੋਈ ਜਾਣੈ ॥

    尊敬的神啊!只有当你传授知识时,人们才会理解你和

  54. ਤੇਰਾ ਦੀਆ ਨਾਮੁ ਵਖਾਣੈ ॥੧॥

    然后他高呼你的名字。1

  55. ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥

    你很棒,你的本性是惊人的。1.留