Sri Guru Granth Sahib Ji

第 566

  1. ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥

    没有命运,知识就无法获得,人通过荒谬的谈话来摧毁他的生命

  2. ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥

    无论我们走到哪里,坐在哪里,我们都应该谈论吉祥的品质,并在心中标上上帝的名字

  3. ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥

    给一个被谎言污染的身体洗澡有什么意义?1

  4. ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥

    啊,哈里!只有当你呼召我时,我才说出你的名和荣耀

  5. ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥

    哈里的阿姆里特名字一直被我津津乐道

  6. ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥

    哈里-纳姆发现我的心是甜蜜的,它摧毁了我悲伤的德拉

  7. ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥

    当你说,属灵的幸福浮现在我的脑海里,并存在

  8. ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥

    斯瓦扬布啊,当你被崇拜时,我祈祷,

  9. ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥

    啊,哈里!只有当你告诉我,我已经荣耀了你这一切。2

  10. ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥

    根据吉祥的行为,上帝给了受造物机会,让他生来就是一个无价的人

  11. ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥

    因此,任何人都不应该通过说坏话来制造争吵

  12. ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥

    不要和你的主人吵架,制造麻烦,因为这是为了彻底毁灭自己

  13. ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥

    当你悲伤时,去找你想和他一起生活和哭泣的主人有什么好处

  14. ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥

    上帝提供的喜乐和悲伤应该被愉快地接受,并且应该向我们的头脑解释,不应该有不必要的干扰

  15. ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥

    根据所做的吉祥事,上帝给了活人机会,使他们生而成为无价之宝。3

  16. ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥

    上帝自己创造了整个世界,他把恩典赐给每个人

  17. ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥

    没有一个生物要求悲伤,所有人都要求幸福

  18. ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥

    每个生物都可能渴望幸福,但主人做了他认可的事情

  19. ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥

    慈善和许多宗教并不等同于上帝的名字

  20. ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥

    那纳克啊!那些领受了这个名字的恩赐的人,从一开始就有过他的业力

  21. ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥

    上帝自己创造了整个世界,他自己也怜悯所有人。4.1

  22. ਵਡਹੰਸੁ ਮਹਲਾ ੧ ॥

    瓦达哈努马哈拉 1

  23. ਕਰਹੁ ਦਇਆ ਤੇਰਾ ਨਾਮੁ ਵਖਾਣਾ ॥

    神啊!怜悯我,好叫我呼唤你的名字

  24. ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥

    你自己创造了整个世界,你自己也包含在所有众生中

  25. ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥

    你自己被供奉在所有众生中,你已经创造了它们,并把它们放在世界上的生意中

  26. ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥

    你自己让某人成为国王,并且通过让他成为乞丐来误导某人从一根柱子到另一个柱子的施舍

  27. ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥

    贪婪和依恋已经被创造出来,变得如此甜蜜,以至於世界被困在这个幻觉中而徘徊

  28. ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥

    主!永远怜悯我,因为我不断地吟唱你的名字。1

  29. ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥

    世界的创造者啊!你的名字永远是真的,它总是让我感觉很好

  30. ਦੂਖੁ ਗਇਆ ਸੁਖੁ ਆਇ ਸਮਾਣਾ ॥

    我的悲伤已经消亡,幸福已经进入我的心

  31. ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥

    神啊!神,人,有学识和智慧的人赞美你

  32. ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥

    那些喜欢你心的人,同样的神,男人,学者和聪明的人赞美你

  33. ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥

    被玛雅的执着迷住的人不记得上帝,白白失去宝贵的生命

  34. ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥

    有些愚昧的人从来不记得神,他们没有注意到,带着出生来到世上的那一位,必定要离开生命

  35. ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥

    世界的主人啊!你的名字永远是真的,在我心中总是感觉甜蜜。2

  36. ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥

    真神啊!你被崇拜的时候,你的声音就像花蜜一样

  37. ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥

    你的仆人慈爱地服侍你,那些受造物已经尝到了你奉献的滋味

  38. ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥

    只有那些领受了服侍和奉献给上帝的滋生,才领受了那玛玛利特的礼物

  39. ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥

    被祢的名所吸引的生物总是快乐的

  40. ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥

    一些不认识一位神的人,不修持业力和克制

  41. ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥

    神啊!时间总是愉快的,当你被崇拜时,你的声音就像花蜜一样。3

  42. ਹਉ ਬਲਿਹਾਰੀ ਸਾਚੇ ਨਾਵੈ ॥

    神啊!我奉你真理的名牺牲