Sri Guru Granth Sahib Ji

第 569

  1. ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥

    那纳克啊!摧毁恐惧的哈里是通过这个词找到的,灵魂只能通过头部的命运来取悦他。3

  2. ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥

    接受上帝的命令是好的农业和最好的生意,接受命令是尊重的

  3. ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥

    正是通过上师的思想,上帝的秩序才被理解,只有通过他的命令,人们才能与上帝相遇

  4. ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥

    正是在上帝的命令下,这个生物实体才能轻易地融入其中。上师的话是非传统的,(因为)

  5. ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥

    真正的瓦代只有通过上师才能获得,而人则被真理所装饰

  6. ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥

    活生生的实体除去它的自我,获得毁灭恐惧的上帝,正是通过上师,他遇到了

  7. ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥

    那纳克说,上帝的圣名是不可逾越的,不可察觉的,它被吸收在他的命令中。4.2

  8. ਵਡਹੰਸੁ ਮਹਲਾ ੩ ॥

    瓦达哈努马哈拉 3

  9. ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥

    我的心啊!永远住在你的良心里的真神

  10. ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥

    通过这种方式,你会快乐地生活在你的心和房子里,而Yamdoot将无法触摸你

  11. ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥

    通过在真话中应用surti,死亡和山药的陷阱不会打扰生物

  12. ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥

    以真理的名义吸收的思想总是纯洁的,从出生和死亡的循环中解脱出来

  13. ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥

    这个令人振奋的世界正被困在二元性和混乱中而被摧毁,它一直被Yamdoot所吸引

  14. ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥

    那纳克的声明是,我的思想啊!仔细聆听,永远敬拜真神。1

  15. ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥

    我的心啊!你内在有一个上帝名的仓库,所以不要寻找宝贵的东西

  16. ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥

    乐于接受主所喜欢的,成为古鲁穆克,并感谢他的恩典

  17. ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥

    我的心啊!成为古鲁穆克,对恩典要有耐心,因为你的助手哈里纳姆在你的良心里

  18. ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥

    面向心灵的人在执着方面是盲目和无知的,玛雅和二元性已经摧毁了他们

  19. ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥

    没有神的名,任何人都得不到解放。扬杜特人已经席卷了整个世界

  20. ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥

    那纳克的说法是,你以上帝的名义在你内在有一个仓库,所以不要在外面寻找这个宝贵的东西。2

  21. ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥

    我的心啊!通过获得宝贵的人类出生的实质,有些人活跃在萨蒂亚纳姆的生意中

  22. ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥

    他们服侍他们的萨提古鲁,他们的内心有很多话语

  23. ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥

    他们心中蕴含着巨大的话语。他们发现哈里-帕梅什瓦尔的名字很亲近,因此,他们得到了新的代表

  24. ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥

    面向心灵的生物被玛雅的依恋所吸引,因此他们不快乐,并因陷入困境而失去声誉

  25. ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥

    他们通过杀死他们的自我而沉浸在真道中;他们大多沉浸在真理中

  26. ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥

    那纳克啊!这种人类的出生是非常罕见的,正是萨蒂古鲁解释了这种区别。3

  27. ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥

    我的心啊!他们非常幸运地以崇敬的心情为他们的萨蒂古鲁服务

  28. ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥

    那个制服他思想的人实际上是拜拉吉

  29. ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥

    那些与真神交往的人是超然的,并认识到他们的自我形象

  30. ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥

    他的智慧非常坚定,非常深刻,通过成为古鲁穆克,他很容易赞美上帝的名字

  31. ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥

    有些人喜欢美丽的女人,他们发现玛雅的依恋是甜蜜的,这种不幸的头脑睡在无知的睡眠中

  32. ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥

    那纳克啊!那些轻松侍奉上师的人是非常幸运的。4.3

  33. ਵਡਹੰਸੁ ਮਹਲਾ ੩ ॥

    瓦达哈努马哈拉 3

  34. ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥

    生物啊!上师 给出了这样一种观点,即只有以上帝的名义交易宝石

  35. ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥

    对哈里的奉献是最好的好处,而贤惠的生物仍然被美德之主上帝所吸引