Sri Guru Granth Sahib Ji

第 571

  1. ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥

    玛雅依恋的败类存在于他们的心中,他们只活跃于交易玛雅

  2. ਮਾਇਆ ਕੇ ਵਾਪਾਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ ॥

    在世界上,他们热爱玛雅的生意,因此,他们被困在出生和死亡的循环中而受苦

  3. ਬਿਖੁ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਟਾ ਮਾਹਿ ਸਮਾਈ ॥

    毒虫附着在毒药本身上,并在毒药本身中被破坏

  4. ਜੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ ਮੇਟਣਹਾਰਾ ॥

    上帝为他写的,他也做同样的工作,没有人能抹去他写的文字

  5. ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥

    那纳克啊!那些全神贯注于神的名的人总能获得幸福,否则剩下的傻瓜和失败者就会大喊大叫。3

  6. ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥

    一个心被玛雅的执着所吸引的人,由于执着,他没有任何理解

  7. ਗੁਰਮੁਖਿ ਇਹੁ ਮਨੁ ਰੰਗੀਐ ਦੂਜਾ ਰੰਗੁ ਜਾਈ ਰਾਮ ॥

    但是,如果这个头脑通过上师被上帝的名义所吸引,那么二元性的颜色就被去除了

  8. ਦੂਜਾ ਰੰਗੁ ਜਾਈ ਸਾਚਿ ਸਮਾਈ ਸਚਿ ਭਰੇ ਭੰਡਾਰਾ ॥

    因此,对二元性的爱就消失了,心灵与真神融为一体。然后,他的财宝被真神的名字填满

  9. ਗੁਰਮੁਖਿ ਹੋਵੈ ਸੋਈ ਬੂਝੈ ਸਚਿ ਸਵਾਰਣਹਾਰਾ ॥

    成为古鲁穆克的人理解这种区别,真神用这个名字装饰活人

  10. ਆਪੇ ਮੇਲੇ ਸੋ ਹਰਿ ਮਿਲੈ ਹੋਰੁ ਕਹਣਾ ਕਿਛੂ ਨ ਜਾਏ ॥

    神自己混合的那一位遇见了他,没有别的可言

  11. ਨਾਨਕ ਵਿਣੁ ਨਾਵੈ ਭਰਮਿ ਭੁਲਾਇਆ ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥

    那纳克啊!没有神的名,人就会在混乱中被遗忘,许多人沉浸在神的爱中,并一直沉浸在名中。4.5

  12. ਵਡਹੰਸੁ ਮਹਲਾ ੩ ॥

    瓦达哈努马哈拉 3

  13. ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥

    我的心啊!这个世界是运动的循环,即出生和死亡,最终从这个运动中解脱出来,是以真神的名义而来的

  14. ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥

    当真神自己饶恕时,人在这个世界上就不会再有生死的循环了

  15. ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥

    他没有回到生与死的循环中,最终通过萨蒂亚纳姆获得救赎,并通过上师获得赞美

  16. ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥

    沉溺于真神色彩的人,在状态下是自在的,容易落入真理

  17. ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ ॥

    真神喜欢他的思想,真理住在他里面,通过用这个词着色,他最终获得了救赎

  18. ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥੧॥

    那纳克啊!那些以上帝的名义染色的人被真理所吸引,不会再次陷入巴哈桑的循环。1

  19. ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥

    玛雅的执着只是疯狂,因为人类由于二元性而被摧毁

  20. ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥

    父母之间的关系也是一种独特的依恋,整个世界都纠缠在这种迷恋中

  21. ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥

    由于前世的所作所为,世界被依恋所纠缠。没有人(除了上帝)可以抹去行为

  22. ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਨ ਕੋਈ ॥

    创造创造物的神正在注视着它,没有人比他更伟大

  23. ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥

    一个无知的以心灵为导向的生物被烧水摧毁,没有这个词,他就得不到平安

  24. ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥

    那纳克啊!所有没有上帝之名的人都误入歧途,玛雅的执着已经摧毁了他们。2

  25. ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥

    看到这个世界在执着中燃烧,我来到了上帝的庇护下

  26. ਅਰਦਾਸਿ ਕਰਂੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥

    我向完美的古鲁(Guru)祈祷:请拯救我,并祝福我以您的光荣伟大。

  27. ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ ॥

    愿我的古鲁德夫把我留在他的庇护里,给我哈里-纳姆的荣耀,没有其他的给予者像你一样

  28. ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ ॥

    他们非常幸运地服侍祢,并且多年来只认识一位神

  29. ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ ॥

    人执行独身、真理、克制和仪式,但没有上师,他就没有运动

  30. ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥੩॥

    那纳克啊!那些去神的避难所的人,他给了他们道的智慧。3

  31. ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਨ ਕਾਈ ਰਾਮ ॥

    正如哈里提供苏玛提一样,它在人内在出现,没有剩余的苏玛特出现

  32. ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥

    啊,哈里!你在内在和外在的头脑中存在和外在,你自己也给予这種理解

  33. ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥

    你传授这种理解的人不爱别人,通过上师,他尝到了哈里拉萨的味道

  34. ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥

    真理永远留在神的真宫廷里。他慈爱地赞美真道