Sri Guru Granth Sahib Ji

第 572

  1. ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥

    他在心中得到了他真正的家,萨古鲁给了他尊重

  2. ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥

    那纳克啊!那些全神所爱的人接受真正的法庭,他们的思想在真主面前被接受。4.6

  3. ਵਡਹੰਸੁ ਮਹਲਾ ੪ ਛੰਤ

    瓦达哈努·马哈拉 4 支

  4. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  5. ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥

    萨蒂古鲁把对上帝的爱放在了我的脑海里

  6. ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥

    他把上帝的哈里哈里这个名字放在我的脑海里

  7. ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥

    上师在我心中灌输了哈里的名字,消除了所有的悲伤

  8. ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥

    幸运的是,我收到了上师的异象,我的萨提古鲁是有福的

  9. ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥

    我一坐着就继续服侍上师,师师的服侍带来了平安

  10. ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥

    在我看来,萨蒂古鲁已经把爱放在了上帝身上。1

  11. ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥

    看到萨蒂古鲁,我活着,我的头脑继续像花朵一样进食

  12. ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥

    上师在我的心中建立了哈里南,我的头脑不断通过诵经哈里南来进食

  13. ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥

    通过吟唱哈里的名字,心莲已经绽放,只有哈里-纳姆才能获得纳夫尼迪

  14. ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥

    自我的疾病已经消失了,痛苦也消失了,我把哈里的三摩地置于一种轻松的状态

  15. ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥

    我从萨蒂古鲁那里获得了哈里名字的名声,心灵已经对苏赫达塔·萨蒂古鲁的脚的触摸感到高兴

  16. ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥

    看到萨蒂古鲁,我过着生活,我的思想像花朵一样进食。2

  17. ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥

    应该有人来向我介绍我的完整讽刺

  18. ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥

    我会把我的身心献给他,并把它分块献给他

  19. ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥

    无论谁向我背诵萨提古鲁的话,我都会把我的思想和身体分成碎片来献给他

  20. ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥

    我的拜拉吉心灵已经脱离了世界,通过看到上师而获得了幸福

  21. ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥

    幸福的给予者啊!耶和华神啊!祝福我,给我萨蒂古鲁的脚

  22. ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥

    应该有人来和我完美的萨蒂古鲁团聚。3

  23. ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥

    我不认为其他人是伟大的导师

  24. ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥

    他以哈里的名义给了我一笔捐款,他自己就是尼兰詹·哈里-帕梅什瓦尔

  25. ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥

    那些崇拜哈里纳姆的人,他们的悲伤,困惑和恐惧已经逃离

  26. ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥

    那些人非常幸运,他们把自己的思想放在上师的脚下,同样的仆人带着情感与上帝相遇

  27. ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥

    那纳克的说法是,哈里-帕梅什瓦尔本人将活生生的实体与上师混合在一起,通过遇到伟大的萨蒂古鲁来获得幸福

  28. ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥

    我不认为其他人是伟大的导师。4.1

  29. ਵਡਹੰਸੁ ਮਹਲਾ ੪ ॥

    瓦达哈努马哈拉 4

  30. ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥

    没有上师,我非常谦卑和无礼

  31. ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥

    通过上师的联合,我与上帝融合在一起,上帝是世界赐予生命的给予者

  32. ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥

    随著真师的结合,我已经专注於哈里南,並继续崇拜和默想哈里纳姆

  33. ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥

    我在心里和房子里找到了哈里先生,我一直在寻找的主,因为我遇到了