Sri Guru Granth Sahib Ji

第 575

  1. ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥

    主!善待我,靠着你的恩典拯救我

  2. ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮੑਾਰੇ ਰਾਮ ॥

    我是罪人,我是罪人,毫无价值的罪人,我谦卑,但我属于您,拉姆。

  3. ਹਮ ਪਾਪੀ ਨਿਰਗੁਣ ਦੀਨ ਤੁਮੑਾਰੇ ਹਰਿ ਦੈਆਲ ਸਰਣਾਇਆ ॥

    我是毫无价值的罪人,我谦卑,但我属于您;我寻求您的庇护,慈悲的上主。

  4. ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥

    你是苦难的毁灭者,是所有幸福的给予者,我们只有穿过石头才能穿越

  5. ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥

    那纳克啊!那些见过萨古鲁并得到拉姆·拉莎的人,这个名字拯救了他们

  6. ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥

    啊,哈里!怜悯我,求祢的恩典将我从世界的海洋中拯救出来。4.4

  7. ਵਡਹੰਸੁ ਮਹਲਾ ੪ ਘੋੜੀਆ

    瓦达哈努马哈拉 4 玛丽亚

  8. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  9. ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥

    这匹身体状的母马是由拉玛创造的

  10. ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥

    这个人的生命是非常有福的,这是由于善行而受到的

  11. ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥

    人类的诞生只是因为做了伟大的善事而被接受,而这个身体就像黄金一样好

  12. ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥

    通过上师,这个身体获得了像花朵一样的深色,并被涂上了哈里-帕梅什瓦尔的新颜色

  13. ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥

    这个身体非常漂亮,唱着Hari,它的名字已经变得令人愉快

  14. ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥

    正是通过阿霍巴贾,这个肉体被接纳了,上帝的名字是它的同伴。那纳克啊!这个身体是由拉玛创造的。1

  15. ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥

    我把公羊的理智马鞍放在了像母马一样的身体上

  16. ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥

    骑着这匹像身体一样的母马,我穿越了奇异世界的海洋

  17. ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥

    在奇异世界的海洋中有无数的波浪,生物正是通过上师穿越它

  18. ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥

    幸运的人越过哈里的船,古鲁赫瓦特用他的话越过生物

  19. ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥

    用Hari的爱画,Hari的爱人日夜不停地赞美Hari,变得像Hari一样

  20. ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥

    那纳克已经达到了涅盘的位置,哈里是世界上最好的,哈里帕达很好。2

  21. ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥

    上师没有把缰绳放在嘴里,而是加强了知识

  22. ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥

    他把主的爱鞭打在我的身体上

  23. ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥

    通过在他的身体上鞭打上帝之爱的鞭子,古鲁穆克赢得了他的思想,并赢得了生命的战斗

  24. ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥

    他控制着自己无法控制的心灵,接受道,喝下了活着的哈里拉萨

  25. ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥

    他用耳朵听着上师的说话声音,将哈里之爱的色彩赋予了他身体的母马

  26. ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥

    那纳克已经越过了死亡的高速公路。3

  27. ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥

    这种像身体一样的敏捷母马是由拉姆生产的

  28. ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥

    这匹像身体一样的母马是有福的,通过它崇拜哈里-普拉布

  29. ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥

    以主被吟唱的身体形式的母马是有福和令人钦佩的,只有通过前世所做的吉祥行为的积累才能实现

  30. ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥

    这个活生生的实体骑在一匹母马身上,穿过奇怪世界的海洋,通过上师与帕曼南德勋爵相遇

  31. ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥

    完美的神已经娶了灵魂,圣徒的游行已经走到了一起

  32. ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥

    那纳克的声明是,他发现哈里-帕梅什瓦尔是新郎。圣徒们一起唱着曼加尔的歌,祝他好运。4.1.5

  33. ਵਡਹੰਸੁ ਮਹਲਾ ੪ ॥

    瓦达哈努马哈拉 4

  34. ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥

    这个身体总是一匹具有新哈里颜色的母马

  35. ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥

    我曾向上师祈求真理的知识