Sri Guru Granth Sahib Ji

第 577

  1. ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥

    那纳克说,我去巴利哈里是出于上帝的奉献,每个人都接受了你的捐款。2

  2. ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥

    尊敬的神啊!当你喜欢它时,我很满意,很满意

  3. ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥

    我的头脑变得冰冷,我所有的渴望都消失了

  4. ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥

    我的头脑变得冰冷,烦躁也消失了,我找到了一个你名字的大仓库

  5. ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥

    所有的锡克教徒和上师的仆人都消费它。我牺牲了我的萨古鲁

  6. ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥

    通过沉浸在主人的爱中,我通过消除死亡的恐惧而变得无所畏惧

  7. ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥

    达斯纳纳克祈祷主啊!永远与你的仆人同在,这样我就可以敬拜你,把一种态度放在你的脚下。3

  8. ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥

    我的主啊!我的希望和愿望已经实现

  9. ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥

    我没有美德,所有的品质都存在于你里面

  10. ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥

    我的塔库尔啊!所有的品质都在你里面,那么我应该用什么嘴赞美你呢

  11. ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥

    你没有注意到我的美德和恶行,你一会儿就原谅了我

  12. ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥

    我收到了纳夫尼迪,美好的祝愿正在回响,阿哈德纳德正在响起

  13. ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥

    那纳克啊!我在心里和心里找到了我的丈夫和主,我所有的烦恼都消失了。4.1

  14. ਸਲੋਕੁ ॥

    诗句

  15. ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥

    你为什么听谎言?因为它会像一阵强风一样消失

  16. ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥

    那纳克啊!同样的耳朵是神可以接受的,他们听到了真神名的荣耀。1

  17. ਛੰਤੁ ॥

    诗句

  18. ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥

    我向那些用耳朵听到主的名字的人鞠躬

  19. ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥

    那些用舌头赞美神的人很容易快乐

  20. ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥

    它们天生美丽,具有拯救世界的宝贵品质

  21. ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ ॥

    主的美丽脚是穿越巴夫萨加尔河的船只,这些船只已经从巴夫萨加尔穿越了许多船只

  22. ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥

    那些我的塔库尔吉仁慈的人没有被要求说明他们的行为

  23. ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥

    那纳克说:“我向那些用耳朵听见耶和华荣耀的人鞠躬。1

  24. ਸਲੋਕੁ ॥

    诗句

  25. ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥

    我用我的眼睛看到了上帝的光,但我对看到他的巨大渴望并没有结束

  26. ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥

    那纳克啊!这些眼睛是幸运的,从我敬爱的主身上可以看到。1

  27. ਛੰਤੁ ॥

    诗句

  28. ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥

    那些见过我主的人,我为他们牺牲

  29. ਸੇ ਸਾਚੀ ਦਰਗਹ ਭਾਣੇ ਰਾਮ ॥

    他们是真正的宫廷中的萨特克里特

  30. ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥

    他被认为是塔库尔吉最能接受的人,并且仍然沉浸在Hari的爱情色彩中

  31. ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥

    他们对Hari Rasa感到满意,保持轻松的状态,他们看到无所不在的上帝在每一个活力中

  32. ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ ॥

    那些喜欢他们的塔库尔的人,同样的绅士和圣徒仍然快乐

  33. ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥

    那纳克说,那些看过哈里-普拉布的人,我总是牺牲他们。2

  34. ਸਲੋਕੁ ॥

    诗句

  35. ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥

    没有上帝的名字,这个身体是完全无知和荒芜的

  36. ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥

    那纳克啊!真神住在他心里的受造物的诞生是成功的。1

  37. ਛੰਤੁ ॥

    诗句

  38. ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥

    我为那些见过我的主和神的人鞠躬

  39. ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥

    奉献者已经通过饮用哈里南里特而感到满意

  40. ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥

    他们的心发现神是甜蜜的,主对他们是仁慈的,所以花蜜倒在他们身上,他们享受幸福

  41. ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥

    通过吟唱和欢呼世界的主人杰格迪什瓦尔,他身体的所有悲伤和幻想都被摧毁了,

  42. ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥

    五种恶习——欲望、愤怒、贪婪、执着、自我——的联系也被移除了