Sri Guru Granth Sahib Ji

第 578

  1. ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥

    那纳克的说法是,我的上帝住在谁的灵魂里,我把它一片一块地牺牲。3

  2. ਸਲੋਕੁ ॥

    诗句

  3. ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥

    那些有强烈的愿望得到拉姆的人被称为他真正的仆人

  4. ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥

    那纳克知道一个真理,即世上的赛人与他的圣徒没有什么不同。1

  5. ਛੰਤੁ ॥

    诗句

  6. ਮਿਲਿ ਜਲੁ ਜਲਹਿ ਖਟਾਨਾ ਰਾਮ ॥

    就像水变得无法被水穿透一样,

  7. ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥

    同样地,聖徒的光也融合成至高无上的光

  8. ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥

    通过与全能世界的创造者上帝融合,这个生物实体理解了他的自我形式

  9. ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥

    然后他很容易得到零三摩地,他默想一位神

  10. ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥

    上帝自己是秘密的,他自己也摆脱了玛雅的束缚,他自己也宣告了自己

  11. ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥

    那纳克啊!这样一个以上师为导向的人的幻觉,恐惧和三种品质 - 拉约,塔莫和佐藤 - 被摧毁,就像水在水中发现一样,所以他与上帝融合。4.2

  12. ਵਡਹੰਸੁ ਮਹਲਾ ੫ ॥

    瓦达哈努马哈拉 5

  13. ਪ੍ਰਭ ਕਰਣ ਕਾਰਣ ਸਮਰਥਾ ਰਾਮ ॥

    主!你有能力做任何事情,

  14. ਰਖੁ ਜਗਤੁ ਸਗਲ ਦੇ ਹਥਾ ਰਾਮ ॥

    伸出你的手,保护整个世界

  15. ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥

    你是有能力的,值得皈依的,万物的主人,恩典和幸福的给予者

  16. ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥

    我为你们只认识一位神的仆人献祭

  17. ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥

    没有颜色和神的迹象可以描述,因为他的陈述是莫名其妙的

  18. ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥

    那纳克祈求全能的主啊,做任何事情!听听我的一个崇拜。1

  19. ਏਹਿ ਜੀਅ ਤੇਰੇ ਤੂ ਕਰਤਾ ਰਾਮ ॥

    这些生物是由你创造的,你是它们的创造者

  20. ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥

    主!你是悲伤、痛苦和困惑的毁灭者

  21. ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥

    哦,迪恩达亚鲁!通过摧毁困境,悲伤和痛苦来保护我

  22. ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥

    你是父母,主人和朋友,整个世界都是你的孩子

  23. ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥

    来到祢的避难所的,会得到一个美德的仓库,既不会重生,也不会得死

  24. ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥

    那纳克祈求神啊!所有这些受造物都是你的,你是万物的创造者。2

  25. ਆਠ ਪਹਰ ਹਰਿ ਧਿਆਈਐ ਰਾਮ ॥

    一个人应该日夜默想神,

  26. ਮਨ ਇਛਿਅੜਾ ਫਲੁ ਪਾਈਐ ਰਾਮ ॥

    结果,获得了所需的结果

  27. ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥

    通过默想上帝,愿望得到满足,对死亡的恐惧被消除

  28. ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥

    通过加入圣徒的聚会并歌颂雅加特·帕拉克·戈文德,所有的希望都得到了实现

  29. ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥

    通过放弃我们的自我、执着和所有的恶习,我们开始对上帝的思想感觉良好

  30. ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥

    那纳克祈祷我们应该日夜不停地默想神。3

  31. ਦਰਿ ਵਾਜਹਿ ਅਨਹਤ ਵਾਜੇ ਰਾਮ ॥

    在上帝的宫廷里,总有安哈特·基尔坦的回声

  32. ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥

    戈文德,世界的守护者,在每个人的心中都在说话

  33. ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥

    他无时无刻不在说话,坐在一切内在,他是不可逾越的,超越思想和言语,至高无上

  34. ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥

    主有永恒的品质,人根本无法描述他的品质,没有人能接近他

  35. ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥

    他创造自己,养育自己,所有生物都是他的创造物

  36. ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥

    那纳克祈祷,生命中所有的幸福都以上帝的名义和奉献,上帝的门继续响起。4.3

  37. ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ

    拉古瓦丹苏马哈拉 1 房子 5 阿拉哈尼亚

  38. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  39. ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥

    真正的帕特沙有福了,主,世界的创造者,他把整个世界都变成了财富

  40. ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥

    当最后一次结束,生命之杯被填满时,这个可爱的灵魂被捕获并进一步推入Yamlok