Sri Guru Granth Sahib Ji

第 579

  1. ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥

    当上帝的命令到来时,心爱的灵魂被推入亚姆洛克,所有的亲戚,兄弟姐妹都开始痛苦地哭泣

  2. ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥

    我的母亲啊!当生命实体的生命日子结束时,身体和灵魂就分开了

  3. ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥

    正如一个活生生的人在前一个出生中做业力一样,业力的果实也是如此,这就是他的命运是如何书写的

  4. ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥

    真正的帕特沙是有福的,他是世界的创造者,上帝,他把众生(根据行为)放在世界上。1

  5. ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥

    我的兄弟们啊!记住那个主人,因为每个人都必须离开这个世界

  6. ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥

    这个世界的假生意只有四天,那么这个生物肯定会继续到以后

  7. ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥

    活着的实体肯定已经离开了这个世界,他就像一个客人在这里,那你为什么要做自我呢

  8. ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥

    主的名,在宫廷里因敬拜而得幸福,就应该被敬拜

  9. ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥

    在下一个世界,除了上帝的命令之外,没有人运行,每个人都享受他行为的果实

  10. ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥

    我的兄弟们啊!记住上帝,因为所有人都离开了这个世界。2

  11. ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥

    全能的主可以接受的事情发生了。世界生物的事业是一个借口

  12. ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥

    真正的造物主在水、大地、天空和地狱中无处不在

  13. ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥

    那位真正的造物主上帝是看不见的和永恒的,他的末日是找不到的

  14. ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥

    那些专注和默想上帝的人,在这个世界上出生是成功的

  15. ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥

    他自己创造创造,自己摧毁它,并通过他的命令自己修饰它

  16. ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥

    凡是全能神所接受的,都会发生,这个世界就是一个冒险的黄金机会。3

  17. ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥

    那纳克上师说:“巴巴啊!他被认为是真正的哭泣,如果他在主的爱中哭泣

  18. ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥

    哦,我的上帝!这个生物为了世俗的物质而哀叹,所以所有的哀叹都是徒劳的

  19. ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥

    哀叹这一切是没有意义的。世界背离主,呼求财富

  20. ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥

    善恶的生物什么都不懂,他徒劳地失去了这个身体

  21. ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥

    无论谁来到这个世界,都会离开它。因此,骄傲是错误的

  22. ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥

    那纳克上师说:“巴巴啊!哀叹爱主的人被认为是真正无私的,并以正确的方式哭泣。4.1

  23. ਵਡਹੰਸੁ ਮਹਲਾ ੧ ॥

    瓦达哈努马哈拉 1

  24. ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥

    我的朋友啊!让我们一起模拟上帝的真名

  25. ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮੑਾਲੇਹਾਂ ॥

    让我们为身体与主的分离而哭泣;让我们在沉思中记住祂。

  26. ਸਾਹਿਬੁ ਸਮੑਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥

    让我们在沉思中记住主和主人,并密切关注这条道路。我们也必须去那里。

  27. ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥

    创造它的神现在已经把它带回来了,它(死亡)是按照神的旨意发生的

  28. ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥

    他所做的事情已经站出来了。我们怎样才能对神发号施令呢?也就是说,没有什么是我们这些生物所能控制的

  29. ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥

    哦,我的上帝!让我们一起赞美神的真名。1

  30. ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥

    人啊,死亡是不可动摇的,它不应该被称为坏的,因为几乎没有任何生物知道死亡

  31. ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥

    因此,崇拜全能的神,这样通往你后世的道路将是愉快的

  32. ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥

    如果你走在一条愉快的道路上,你一定会得到果实,你也会在以后受到赞美

  33. ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥

    如果你接受巴詹-西姆兰的献祭,你将与真理融为一体,你的荣誉将被接受

  34. ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥

    你会在上帝的宫殿里找到一个地方,他会喜欢它,并充满爱地享受它

  35. ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥

    人啊!死亡是不可动摇的,它不应该被称为邪恶,因为几乎没有人知道死亡。2

  36. ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥

    那些骑士死了,他们死了,被上帝接受,这是成功的