Sri Guru Granth Sahib Ji

第 580

  1. ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥

    那些在真正的宫廷中受到尊重的人也被称为骑士

  2. ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥

    他们恭敬地去,在上帝的宫廷里获得声望,他们在后世没有任何悲伤

  3. ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥

    如果他们认为一位神是无所不在的,并默想他,那么他们就会从宫廷中得到果子,通过崇拜,他们所有的恐惧都被消除了

  4. ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥

    一个人不应该骄傲地高谈阔论,并控制自己的思想,因为无所不知的上帝自己知道一切

  5. ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥

    那些骑士的死亡在上帝的宫廷中被接受是成功的。3

  6. ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥

    那纳克上师说:“巴巴啊!为什么要哀悼某人的死?而这个世界只是一场游戏或游戏

  7. ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥

    上帝看到他的创造,并考虑他的本性

  8. ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥

    他考虑自己的本性,并给予世界支持

  9. ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥

    他看到自己,理解自己,并识别自己的命令

  10. ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥

    创造宇宙的人知道这一点,上帝的形式是巨大的

  11. ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥

    那纳克上师说:“巴巴啊!我们为什么要哀悼某人的死,因为这个世界只是一场游戏或游戏?4.2

  12. ਵਡਹੰਸੁ ਮਹਲਾ ੧ ਦਖਣੀ ॥

    瓦达哈努马哈拉 1 达卡尼

  13. ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥

    只有真正的造物主,天父,必须明白真理。那位真神是整个世界的维持者

  14. ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥

    创造自己的人是真正看不见和巨大的神

  15. ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥

    他通过连接地球和天空来分隔它们。这个世界上有一个巨大的黑暗,没有一个上师

  16. ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥

    太阳和月亮也是上帝创造的,他照亮了白天和黑夜。想想他的世界。1

  17. ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥

    真正的主人啊!你是真理,请给我你的真爱。留

  18. ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥

    至高无上的父啊!你创造了宇宙,你是给众生带来悲伤和幸福的那一位

  19. ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥

    男人和女人是你的创造物,你创造了执着和爱的毒药

  20. ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥

    起源的四个来源和各种叙事也是你的创造,你为众生提供了基础

  21. ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥

    你使你的本性成为你的宝座,你是真正的审判者。2

  22. ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥

    世界的创造者啊!你创造了众生运动的循环,即出生和死亡,你永远是不朽的

  23. ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥

    灵魂正在遭受疾病,被困在出生和死亡,运动的循环中

  24. ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥

    恶魔生物已经忘记了上帝的名字,因此他从事依恋和玛雅,现在该怎么办

  25. ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥

    通过放弃美德,他已经接受了邪恶,他已经成为恶行的商人。3

  26. ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥

    当邀请通过真正的卡尔塔的命令来到心爱的灵魂时,丈夫(灵魂)与妻子(身体)分离

  27. ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥

    但只有上帝才能团结那些分离的人

  28. ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥

    美女啊!死亡并不在乎美,山药也受到主人的命令的束缚

  29. ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥

    Yamdoots不理解孩子和老人之间的任何区别,打破了对世界的爱和爱。4

  30. ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥

    在真神的命令下,肉体的九扇门被关闭,天鹅的灵魂向天空移动

  31. ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥

    肉体中的女人是分开的;她被骗成了寡妇,死去的尸体躺在院子门口

  32. ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥

    死者的妻子在门口大声哭泣。她说哦,妈妈!我的智力因丈夫的去世而堕落

  33. ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥

    神的丈夫女儿啊!如果你想哭泣,记住真师的品质,流下他爱的眼泪。5

  34. ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥

    心爱的生物用水沐浴,并穿着很多丝绸衣服

  35. ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥

    乐器,包括真实言语的基尔坦,被演奏,以零心,所有的亲戚都变得与死者平等

  36. ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥

    在她丈夫去世时,女人大声疾呼,我的生命伴侣的分离对我来说就像死亡一样,我在这个世界上的生命也是应该谴责的

  37. ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥

    为了她真正的丈夫-主的爱而脱离了做世俗工作的她被认为是活着的。6

  38. ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥

    女人啊!无论你来哭泣,哭泣,但世界的哀叹在依恋中被欺骗是虚假的