Sri Guru Granth Sahib Ji

第 582

  1. ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥

    我的朋友和兄弟们啊!让我们一起拥抱和祝福彼此

  2. ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥

    哦,我的上帝!上帝的联合是真实的,它永远不会破裂。愿我们彼此祝福彼此,使心爱的人和解

  3. ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥

    祝福和奉献,如何与那些与神的下一个和好的人

  4. ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥

    有些人偏离了神的名和神的脚,告诉他们通过上师的话语来玩真正的游戏,即教导真理的游戏

  5. ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥

    也要让他们知道,他们不会走上死亡的道路。他应该继续全神贯注,因为他在岁月里有一个真实的形式

  6. ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥

    一次偶然的机会,我们找到了朋友和亲戚,他们遇到了上师,并打开了依恋和玛雅的纽带。2

  7. ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥

    哦,我的上帝!在这个世界上,人类赤身裸体地写下悲伤和幸福的命运

  8. ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥

    以后的日期不能根据前一次出生时的行为而改变

  9. ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥

    真神坐着写下花蜜和毒药(幸福和悲伤的命运),从中他应用,人与他同在

  10. ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥

    女巫玛雅施展魔法,并在每个生物的脖子上放上一根五颜六色的线

  11. ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥

    心灵被腐败的智慧所腐蚀,人也在甜食的贪婪中吞下苍蝇

  12. ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥

    与尊严相反,裸体的男人出生在世界上,裸体的人被绑着走了。3

  13. ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥

    哦,我的上帝!如果一个人必须哀叹,哀叹,因为生命伴侣的灵魂已经被送到了下一个世界

  14. ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥

    书面的命运是无法抹去的,邀请来自主的宫廷

  15. ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥

    当主喜欢它时,使者来了,哭泣者开始哭泣

  16. ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥

    儿子,兄弟,侄子和非常亲爱的普里塔姆哀叹

  17. ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥

    没有人与死者同死,死者记得主的品质,并因惧怕他而哭泣,这是好的

  18. ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥

    那纳克啊!那些在记住上帝的名字时哭泣的人在历史上被认为是明智的。4.5

  19. ਵਡਹੰਸੁ ਮਹਲਾ ੩ ਮਹਲਾ ਤੀਜਾ

    瓦达哈努马哈拉 3 马勒蒂哈

  20. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  21. ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥

    生物啊!人们应该赞美真正的哈里-普拉布,因为他有能力做任何事情

  22. ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥

    一个赞美丈夫和上帝的妇女从来都不是寡妇,也永远不会受苦

  23. ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ ॥

    她住在丈夫领主的脚下,她可能不悲伤,日夜消耗欢乐

  24. ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥

    活着的女人知道她心爱的业力维达塔说花蜜的话

  25. ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥

    有道德的女人不断思考和记住丈夫主的品质,她们永远不会与丈夫上帝分开

  26. ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥

    因此,我们必须永远赞美真神,他有能力做所有的事情。1

  27. ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥

    真正的主人被这个词本身所识别,他自己将这个生物与他融合在一起

  28. ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥

    活生生的人-女人沉浸在所爱的主的爱的颜色中,从她的心中移除她的自我

  29. ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥

    由於自我从她的心中退去,死亡不会再吞噬它,通过上师,她只认识一个神

  30. ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥

    活着的女人的愿望得到了满足,她的心中充满了爱,她找到了上帝,是世界生命的给予者

  31. ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥

    她被这个词的颜色染上了颜色,从青春期就喝醉了,并融入了她丈夫上帝的大腿上

  32. ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥੨॥

    真正的主人被这个词本身所识别,他自己将这个生命实体与他融合在一起。2

  33. ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥

    那些已经认出他们的丈夫和上帝的人,我去找那些圣徒,询问我的主人