Sri Guru Granth Sahib Ji

第 584

  1. ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥

    那纳克啊!活生生的人和女人,总是在她的良心中记住丈夫上帝,她遇到了她的丈夫 - 领主被上师混合

  2. ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥

    许多与丈夫和上帝分离的妇女继续哭泣。但她们不知道她们的丈夫和神与他们同在。4.2

  3. ਵਡਹੰਸੁ ਮਃ ੩ ॥

    瓦达哈努玛哈拉 3

  4. ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥

    我真正的丈夫上帝总是与我同住,但许多众生和女人与他分开哀悼

  5. ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥

    那些认为从世界旅行是真理的人,他们服侍萨古鲁,并不断记住上帝的名字

  6. ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥

    考虑到萨古鲁是她的伴侣,她总是吟唱,通过服侍萨古鲁,她找到了幸福

  7. ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥

    通过这个词,她杀死了对时间的恐惧,并将真理铭记在心。然后他们就不会进入世界上出生和死亡的循环

  8. ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥

    上帝是真实的形式,他的名声也是真实的。他看着那些用他的恩典记住这个名字的生物和女人

  9. ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥

    我真正的主总是与我同在,但与他分离的妇女继续哭泣。1

  10. ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥

    我的主人-主是最高的,那么我如何遇见我所爱的--心爱的人呢

  11. ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥

    当萨古鲁把我介绍给主时,我很容易就遇见了他。我已经在我的心中安顿了我的爱人

  12. ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥

    一个爱所爱的神,在他的心中安顿下来,主只有萨古鲁才能看见

  13. ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥

    在玛雅迷恋中画的身体长袍是假的,穿着它使脚从真相中摇摆不定

  14. ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥

    但是,在心爱的主的爱中画的长袍是真实的,因为穿上它可以平息心灵的渴望

  15. ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥

    我的主,主,是最高的,所以我怎么能遇见我心爱的人呢?2

  16. ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥

    我已经认出了我真正的主,但是没有品质的女人已经忘记了他,变得被误导了

  17. ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥

    我总是喜欢记住我心爱的人,并沉思真实的话语

  18. ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥

    思考真实话语的活生生的人和女人仍然沉浸在她心爱的爱中,并通过遇到萨古鲁找到她所爱的人

  19. ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥

    她的心被主的爱所描绘,她仍然沉浸在一种轻松的状态中,她的敌人和悲伤都消失了

  20. ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥

    如果我们把我们的身体和心灵献给我们的上师,那么我们的心灵就会快乐,口渴和悲伤就会被摧毁

  21. ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥

    我已经认识到我真正的主,而充满其他恶习的女人却被误导了。3

  22. ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥

    真神自己创造了世界,但没有上师,世界上就会有巨大的黑暗

  23. ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥

    他自己与上师一起遇见了活生生的实体,自己得到了它,他自己也把他的爱献给了他

  24. ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥

    他自己献出了他的爱,而这个活生生的实体以这种方式交换了名字知识,并成为古鲁穆克,并带走了他宝贵的出生

  25. ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥

    在这个世界上出生是成功的,他消除了他的自我,在真正的法庭上,他被认为是一个诚实的人

  26. ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥

    那纳克啊!他心中有一盏知识之光,他爱神的名

  27. ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥

    真神自己创造了世界,但没有上师,世界上就会有巨大的黑暗。4.3

  28. ਵਡਹੰਸੁ ਮਹਲਾ ੩ ॥

    瓦达哈努马哈拉 3

  29. ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥

    这个身体非常脆弱,它逐渐变老

  30. ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥

    那些被上师保护的人得救了,但其他人出生和死亡,来来去去世界

  31. ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥

    其余的人死了,继续往前走,后悔在最后一刻去,没有神的名,他们没有幸福

  32. ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥

    一个人在这个世界上所做的工作,同样的果实被获得,任意的人失去了他的荣誉

  33. ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥

    亚姆洛克有可怕的黑暗和巨大的乌云,没有姐妹,也没有兄弟

  34. ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥

    这个身体非常脆弱和虚弱,它逐渐变老。1

  35. ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥

    如果萨提古鲁与他混合,那么这个身体就会变得像黄金一样纯净