Sri Guru Granth Sahib Ji

第 585

  1. ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥

    萨古鲁从他的脑海中消除了玛雅的幻觉,然后他仍然沉浸在真理的名义中

  2. ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥

    通过全神贯注于真理的名,他不断赞美上帝,遇见他心爱的主,获得幸福

  3. ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥

    他总是日夜喜乐,自我从他的心中消失了

  4. ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ ॥

    我触摸那些把哈里的名字应用到我脑海中的伟人的脚

  5. ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥੨॥

    如果萨提古鲁与他混在一起,那么这个身体就会变得纯洁如金子。2

  6. ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥

    只有当萨古鲁传授智慧时,这位真正的主才会受到赞美

  7. ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥

    没有真正的上师,扎根于无明的众生和女人在后世会露出什么面貌

  8. ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥

    他们以后会表现出什么面子,他们因为自己的过失而后悔和受苦

  9. ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ ॥

    但是,全神贯注于这个名字的生物会变成深红色,并融入他们的丈夫上帝的膝盖上

  10. ਤਿਸੁ ਜੇਵਡੁ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ ॥

    我没有看到任何人像上帝一样伟大。那么我应该去谁面前说出我的悲伤呢

  11. ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥੩॥

    如果萨古鲁赐予智慧,那么这个至高无上的真理就会受到赞美。3

  12. ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥

    我触摸那些赞美真神的人的脚

  13. ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥

    这样的人是真实和纯洁的,与他们一起,心灵的自我般的败类被移除

  14. ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥

    与他们一起,自我的败类退休,男人沐浴在真正的萨蒂亚纳姆湖中,自然自然变得真实

  15. ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥

    萨蒂古鲁告诉我,不可逾越、不可察觉和玛雅提特·普拉布-纳姆的区别

  16. ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥

    那纳克的说法是,那些被爱的颜色所吸引,那些日夜虔诚的人,他们沉浸在真理中

  17. ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥

    我触摸那些默想至高无上真理神的人的脚。4.4

  18. ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ

    瓦丹斯 基战争 马哈拉 4 拉兰·巴赫利马 基·杜尼·瓜尼

  19. ੴ ਸਤਿਗੁਰ ਪ੍ਰਸਾਦਿ ॥

    上帝是可以被萨古鲁的恩典所找到的

  20. ਸਲੋਕ ਮਃ ੩ ॥

    什洛克·马赫拉 3

  21. ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥

    那些全神贯注于这个词的人是帕拉玛汉萨(帕拉玛提),他们把萨蒂亚纳姆放在心里

  22. ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥

    他们积累真理,一直沉浸在真理中,热爱真理

  23. ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥

    卡尔塔已经向他们表示怜悯,他们永远是纯洁的,不觉得有任何败类

  24. ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥

    那纳克啊!我向那些每天吟诵主的伟人献祭。1

  25. ਮਃ ੩ ॥

    马赫拉 3

  26. ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥

    我知道他是一个帕拉玛汉萨(帕玛提),那是我与他相交的时候

  27. ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥

    如果她认为可怜的苍鹭是个伪君子,她就不会从出生起就和他和解了。2

  28. ਮਃ ੩ ॥

    马赫拉 3

  29. ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥

    看到天鹅(帕玛西斯)游泳,苍鹭(伪君子)也产生了强烈的游泳欲望

  30. ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥

    但可怜的苍鹭在巴哈萨加溺水身亡,并放弃了他们的生命。他们的头低着,脚抬起来。3

  31. ਪਉੜੀ ॥

    保里

  32. ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥

    至高无上的父啊!你是自封的,无所不能的,你自己创造了世界

  33. ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥

    你自己是无形的,除了你自己,没有人

  34. ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥

    你有能力做和做,你所做的就是你所做的事情

  35. ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥

    你是那个不请自来地向所有众生捐款的人

  36. ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥

    所有的萨蒂普赫拉人都蒙福了,他把哈里南的捐赠献给了我们众生的口。1