Sri Guru Granth Sahib Ji

第 586

  1. ਸਲੋਕੁ ਮਃ ੩ ॥

    什洛克·马赫拉 3

  2. ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥

    整个世界都处于恐惧之中,但有一个神神是无所畏惧的

  3. ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥

    通过服侍萨提古鲁,上帝住在头脑中,然后恐惧永远不会进入头脑

  4. ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥

    没有敌人和悲伤靠近他,没有人能麻烦他

  5. ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥

    古鲁穆克在心里想,神感觉良好的就是发生的事情

  6. ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥

    那纳克啊!神自己掌管人的名声,完成一切工作。1

  7. ਮਃ ੩ ॥

    马赫拉 3

  8. ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥

    有些同伴要离开这个世界,有些朋友已经离开了这个世界,活着的人也会离开

  9. ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥

    那些没有为萨古鲁服务的人来到这个世界,并继续后悔

  10. ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥

    那纳克啊!那些全神贯注于真理的人永远不会分开,通过服侍萨古鲁,他们与上帝融合。2

  11. ਪਉੜੀ ॥

    保里

  12. ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥

    贤惠的上帝住在谁的心中,我们应该遇到这样一位伟大的萨古鲁

  13. ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥

    我们应该采访这样一位心爱的萨古鲁,他已经从头脑中摧毁了自我

  14. ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥

    通过传讲哈里来为全世界谋福利的人,是完全的萨古鲁所祝福的

  15. ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥

    圣徒啊!总是吟唱罗摩的名字,它会穿过有毒的巴夫萨加尔

  16. ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

    完整的上师已经向我传讲了哈里,所以我总是牺牲那个古鲁德夫。2

  17. ਸਲੋਕੁ ਮਃ ੩ ॥

    什洛克·马赫拉 3

  18. ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥

    萨古鲁的服务是所有快乐的本质

  19. ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥

    通过侍奉上师,一个人在世界上得到极大的尊重,并在上帝的宫廷中获得救赎之门

  20. ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥

    那个人做真理和行动,他拥有真理,真理的名字是他的基础

  21. ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥

    通过真正的团契,他得到了真理,通过真名,他坠入爱河

  22. ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥

    用真话说,他总是快乐的,在真理的法庭上被认为是诚实的

  23. ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥

    那纳克啊!他侍奉萨提古鲁,上帝将他的恩典赐给他。1

  24. ਮਃ ੩ ॥

    马赫拉 3

  25. ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

    该死的他的生活和他的住所也是该死的,除了萨蒂古鲁之外,他为任何人服务

  26. ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥

    他们丢弃花蜜,通过附着在毒药上来赚取毒药,毒药是他们的资本

  27. ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥

    毒药是他们的食物,毒药是他们的守卫,他们把毒草放进嘴里

  28. ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥

    在这个世界上,他们遭受了很多痛苦,死后,他们生活在地狱里

  29. ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥

    任性的人的嘴非常肮脏,他们不知道这个词的区别,他们在欲望和愤怒中被摧毁了

  30. ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥

    他们放弃了萨古鲁的爱,由于思想的固执,他们的任务都没有完成

  31. ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥

    在扬普里,他们被绑起来殴打,没有人听他们的祈祷

  32. ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥

    那纳克啊!根据前一次出生的行为,我们生物按照造物主所写的命运行事,正是通过上师,我们以上帝的名义居住。2

  33. ਪਉੜੀ ॥

    保里

  34. ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

    圣贤啊!侍奉使神的名在你心中坚定的萨古鲁

  35. ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥

    日夜崇拜萨古鲁,他向我们高呼贾甘纳斯-贾格迪什瓦尔的名字

  36. ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

    看到萨古鲁谁展示了哈里的哈里路径

  37. ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥

    所有人都触摸了萨古鲁的脚,他摧毁了依恋的黑暗

  38. ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

    所有人都应该对这样一位萨古鲁说祝福,他把哈里巴克提的仓库给了众生。3

  39. ਸਲੋਕੁ ਮਃ ੩ ॥

    什洛克·马赫拉 3

  40. ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥

    当你遇到萨蒂古鲁时,饥饿感就会消失,但虚伪的穿着并不能消除饥饿感