Sri Guru Granth Sahib Ji

第 587

  1. ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥

    一个伪君子有很多悲伤,他从一个家挨户地游荡,他在以后受到双重惩罚

  2. ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥

    他心里没有满足感,无论他得到什么,他都应该心满意足地吃下去

  3. ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥

    无论他问谁,他都用内心的固执来问,他只会伤害他的给予者

  4. ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥

    与其用这种炫耀来打扮,不如有一个家庭,给某人一些东西

  5. ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥

    那些全神贯注于文字的人理解,有些人在两难境地被遗忘了

  6. ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥

    他们按照自己的命运行事,对此无话可说

  7. ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥

    那纳克啊!那些对神好的人是良善的,他所维护的名声。1

  8. ਮਃ ੩ ॥

    马赫拉 3

  9. ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥

    通过服侍萨蒂古鲁,一个人总是快乐的,他的出生和死亡的痛苦被消除

  10. ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥

    他一点也不担心,不关心的主来到他的脑海里,住在他身边

  11. ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥

    萨古鲁人知道,在人类的心中,以知识的形式存在朝圣之地

  12. ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥

    在这个知识朝圣地的花蜜湖中沐浴,各种污垢都会下降,心灵变得纯净

  13. ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥

    通过对真词的爱,绅士们找到了他们的绅士(主)

  14. ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥

    在他们自己的家里,他们获得了神圣的知识,他们的光融入了至高无上的光

  15. ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥

    Yamdoot没有离开这个伪君子,鄙视他,并把他带到了后世

  16. ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥

    那纳克啊!那些沉浸在真理之名中的人得救了,他们的本性依附于真正的主。2

  17. ਪਉੜੀ ॥

    保里

  18. ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥

    去坐坐,那里是哈里南被搅动的地方,即西姆兰

  19. ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥

    在那里,以一种容易的状态崇拜哈里的名字,因为你不会失去哈里的名字和原则

  20. ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥

    每天继续吟唱哈里-帕梅什瓦尔,你会在哈里的宫廷中得到庇护

  21. ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥

    由于吉祥的行为,造物主将命运写在额头上的人,他得到了一个完整的讽刺

  22. ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥

    所有人都应该问候讲哈里故事的上师。4

  23. ਸਲੋਕ ਮਃ ੩ ॥

    什洛克·马赫拉 3

  24. ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥

    那些热爱萨古鲁的绅士们只找到绅士

  25. ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥

    因为真爱,他们一起记住了心爱的神

  26. ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥

    由于上师的巨大话语,他们对主有信心

  27. ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥

    如果神自己联合起来,那么这些绅士就永远不会分开

  28. ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥

    也有一些人在心里不相信神的异象,甚至不去想这个词

  29. ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥

    还有什么能使那些与主分离的人脱节呢

  30. ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥

    与有意识的人的友谊只持续四天,时间很短

  31. ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥

    这种爱的崩溃没有延迟,只有恶习来自这种友谊

  32. ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥

    那些心里不敬畏真神,不爱神名的人,

  33. ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥

    那纳克啊!这样的人不应该成为朋友,因为卡尔塔自己已经忘记了他们,让他们错了。1

  34. ਮਃ ੩ ॥

    马赫拉 3

  35. ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥

    有些人总是全神贯注于上帝的爱情肤色,我总是为他们牺牲

  36. ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥

    我把我的身体、思想和财富奉献给他们,然后鞠躬,摸他们的脚

  37. ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥

    通过遇见那些人,心灵会得到极大的满足感,所有的渴望和饥饿等都被抹去了

  38. ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥

    那纳克啊!那些全神贯注于神的人总是快乐的,他们勤奋地在真理中。2

  39. ਪਉੜੀ ॥

    保里

  40. ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥

    我牺牲了讲述哈里故事的上师