Sri Guru Granth Sahib Ji

第 588

  1. ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥

    我总是在上师的巴利哈里,他使哈里的崇拜吉祥

  2. ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥

    那个心爱的萨蒂古鲁永远与我同在,无论我身在何处,都能释放我

  3. ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥

    祝上师好运,他给了我哈里的知识

  4. ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥

    那纳克啊!我把自己献给上师,他给了我Hari的名字,满足了我内心的愿望。5

  5. ਸਲੋਕ ਮਃ ੩ ॥

    什洛克·马赫拉 3

  6. ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥

    全世界都被烧死了,需要水

  7. ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥

    如果他遇到提供和平的萨提古鲁,他就不必再第二次烧伤

  8. ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥

    那纳克啊!除非一个人默想上师的话语,否则没有人可以没有上帝的名字而无所畏惧。1

  9. ਮਃ ੩ ॥

    马赫拉 3

  10. ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥

    通过伪装,即渴望之火没有熄灭,焦虑仍然存在于心中

  11. ਵਰਮੀ ਮਾਰੀ ਸਾਪੁ ਨ ਮਰੈ ਤਿਉ ਨਿਗੁਰੇ ਕਰਮ ਕਮਾਹਿ ॥

    摧毁蛇的洞穴,蛇不会被杀死;就像没有古鲁就做功德一样。

  12. ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥

    通过服务捐赠者萨蒂古鲁,这个词就存在于人类的脑海中

  13. ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥

    这使身心凉爽而平静,口渴之火熄灭

  14. ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥

    当一个人从他的心中移除自我时,他会得到所有快乐的终极幸福

  15. ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥

    同一个面向上师的人是一个将他的本能与真理相结合的启示者

  16. ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥

    他一点也不担心,对哈里的名字感到满意和满意

  17. ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥

    那纳克啊!没有神的名,人就得不到救赎,由于自我,他被彻底毁灭了。2

  18. ਪਉੜੀ ॥

    保里

  19. ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥

    那些默想过Hari名字的人已经获得了所有的幸福

  20. ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥

    那些对Hari的名字有强烈渴望的人的整个生活都是成功的

  21. ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥

    那些通过上师的话语崇拜哈里的人的所有悲伤和磨难都被抹去了

  22. ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥

    这些圣徒是上师的好弟子,除了上帝,他们不关心任何人

  23. ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥

    他的上师是有福的,他的脸上是哈里名字的花蜜果实。6

  24. ਸਲੋਕ ਮਃ ੩ ॥

    什洛克·马赫拉 3

  25. ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥

    在这本《卡利尤格》中,亚姆拉杰是生命的敌人,但他也照着神的恩典工作

  26. ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥

    那些被上师保护的人得救了。但他惩罚那些专横的生物

  27. ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥

    整个世界都被囚禁在亚马卡尔的控制之下,没有人能抓住它

  28. ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥

    创造亚姆拉吉的神应该被崇拜为古鲁穆克,那么没有人会受苦

  29. ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥

    那纳克啊!亚姆拉吉也继续服侍那些心目中有真神的古鲁穆克人。1

  30. ਮਃ ੩ ॥

    马赫拉 3

  31. ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥

    这个柔软的身体充满了疾病(自我),没有梵天这个词,其自我的疾病和悲伤就不会被摧毁

  32. ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥

    如果你遇见了萨提古鲁,那么这个身体就会变得纯净,并在你的脑海中沉淀出哈里的名字

  33. ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥

    那纳克啊!通过默想上帝的名字,他赐予幸福,悲伤和磨难很容易被大自然消除。2

  34. ਪਉੜੀ ॥

    保里

  35. ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥

    我总是牺牲在上师身上,他向我传讲了主的奉献,他是世界的生命赐予者

  36. ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥

    我被分裂并献祭给上师,他叙述了马杜苏丹哈里的名字

  37. ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥

    我把自己献给那位上师,他已经根除了自我和所有疾病的毒害

  38. ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥

    那位上师对我有很大的恩惠,他通过消除恶习,赋予了上帝的知识,美德的宝库