Sri Guru Granth Sahib Ji

第 589

  1. ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥

    只有那些人遇到这样的萨古鲁,上帝在他的脸上和头上写下了命运。7

  2. ਸਲੋਕੁ ਮਃ ੩ ॥

    什洛克·马赫拉 3

  3. ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥

    只有玛吉瓦人崇拜上帝和奉献才能由上师完成

  4. ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥

    奉献的宝库从一开始就被赐给他们,没有人能抹去

  5. ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥

    这些伟人在自己的头脑中获得了一个终极真理

  6. ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥

    那纳克说,古鲁穆卡人总是与上帝相遇,他们再也没有分开过。1

  7. ਮਃ ੩ ॥

    马赫拉 3

  8. ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥

    一个不服侍萨提古鲁的人怎么能沉思呢

  9. ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥

    愚蠢的人在恶习中徘徊,不知道这个词的本质

  10. ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥

    一个无知和瞎子的人做了很多事,喜欢二元性

  11. ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥

    那些被称为大人物的人,尽管没有品质,死亡使者殴打他们并骚扰他们

  12. ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥

    那纳克的陈述是告诉谁,而上帝自己是宽恕的。2

  13. ਪਉੜੀ ॥

    保里

  14. ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥

    造物主啊!你知道一切,所有这些生物都是你自己的

  15. ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥

    你随身携带你喜欢的东西。但是这些生物能做什么呢

  16. ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥

    真正的造物主啊!你有能力做和做所有的工作

  17. ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥

    哦,亲爱的!你与自己交往的那一位成为上师的嘴巴,想着你,融入你

  18. ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥

    我是对我真正的师父的牺牲,他让我看到了我看不见的神。8

  19. ਸਲੋਕ ਮਃ ੩ ॥

    什洛克马哈拉 3

  20. ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥

    检查宝石的人是一位考虑宝石的鉴赏家

  21. ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥

    但无知和最盲目的人并不知道宝石的价值

  22. ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥

    只有功勋卓著的人才明白,上师的话是宝石

  23. ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥

    愚蠢的人为自己感到非常自豪,但这样的人仍然因为陷入生死的循环而感到不快乐

  24. ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥

    那纳克的声明是,这个名字和宝石只有通过成为古鲁穆克而爱这个名字的人才能获得

  25. ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥

    这样的人日夜不停地说哈里南,哈里的名字就成了他的日常行为

  26. ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥

    如果上帝保佑他自己,我可以把他留在我的心里。1

  27. ਮਃ ੩ ॥

    马赫拉 3

  28. ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥

    那些不侍奉上师,不爱哈里名字的人,

  29. ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥

    不要认为他们还活着,因为他们已经被耶和华自己,实干家消灭了

  30. ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥

    自我是一种可怕的疾病,这种疾病不断使一个人做二元性的行为

  31. ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥

    那纳克的说法是,人脸的人就像尸体一样,即使他们还活着,他们也会因为忘记上帝而感到非常难过。2

  32. ਪਉੜੀ ॥

    保里

  33. ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥

    每个人都向内心纯洁的人致敬

  34. ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥

    我牺牲了一个人,他心中有这个名字的仓库

  35. ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥

    其中有智慧和智慧,穆拉里·哈里的名字存在,

  36. ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥

    他是所有人的朋友,爱着整个世界

  37. ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥

    我用上师所赐的智慧认为,这是罗摩在万物中的传播。6

  38. ਸਲੋਕ ਮਃ ੩ ॥

    什洛克·马赫拉 3

  39. ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥

    没有萨提古鲁的服务,这些行为就会成为对生物的束缚,他继续在自我本身中这样做

  40. ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥

    没有上师的服务,这个活生生的实体就得不到幸福的地方,他出生和死亡,在世界上来来去去

  41. ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥

    没有萨蒂古鲁的服侍,一个人就会继续说苦涩的话,上帝的名字就不会留在他的脑海中