Sri Guru Granth Sahib Ji

第 590

  1. ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥

    那纳克啊!没有萨蒂古鲁的服务,这个活着的实体在从世界上涂黑了他的脸后消失了,并被困在yampuri并遭受惩罚。1

  2. ਮਹਲਾ ੧ ॥

    马赫拉 1

  3. ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥

    我将以这种方式燃烧,结果我被我心爱的主遗忘了

  4. ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥

    那纳克啊!是爱保住了与主的威望。2

  5. ਪਉੜੀ ॥

    保里

  6. ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥

    一个人应该崇拜上帝,给予者,并默想一位上帝

  7. ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥

    给予者应该向神祈求,因为正是从他那里得到了所期望的结果

  8. ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥

    如果我们问神以外的人,我们就会羞愧地死去

  9. ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥

    敬拜的人已经得到了果子,那个人所有的饥饿都消失了

  10. ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥

    那纳克是对那些在心中日夜默想哈里之名的人的祭祀。10

  11. ਸਲੋਕੁ ਮਃ ੩ ॥

    什洛克·马赫拉 3

  12. ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥

    我心爱的神自己也对奉献者感到高兴,并亲自让他的奉献者参与奉献

  13. ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥

    他把帝国赐给了他的奉献者,并为他们的头戴上了真正的王冠

  14. ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥

    他总是快乐和纯洁,为萨提古鲁服务

  15. ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥

    他们不能被称为国王,他们战斗和死亡,然后再次躺在许多种生物的圈子里

  16. ਨਾਨਕ ਵਿਣੁ ਨਾਵੈ ਨਕਂੀ ਵਢਂੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥

    哦,那纳克,没有主之名,他们带着被割掉的鼻子在耻辱中徘徊;他们根本得不到尊重。||1||

  17. ਮਃ ੩ ॥

    马赫拉 3

  18. ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥

    通过聆听和指导(这个词),人不会尝到它,除非他成为古鲁穆克并沉浸在这个词中

  19. ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥

    通过侍奉上师,上帝的名字就存在于生物的心中,困惑和恐惧从里面逃跑

  20. ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥

    当活着的实体知道上师时,他也变得相同,然后他的surti依附于真名

  21. ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥

    那纳克啊!由于这个名字,这个活生生的实体在上帝的宫廷里获得了名声和进一步的恩典。2

  22. ਪਉੜੀ ॥

    保里

  23. ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥

    上师的弟子心中有对神的爱,他们来敬拜上师

  24. ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥

    他们以极大的爱心交易哈里纳姆,并在赚取哈里纳姆的利润后离开

  25. ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥

    上师的弟子总是有明亮的面孔,他们在上帝的宫廷里是萨特克里特

  26. ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥

    古鲁-萨古鲁是上帝名的无价宝库,幸运的上师的弟子成为他在这个品质的仓库中的伙伴

  27. ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥

    我向那些上师的弟子鞠躬,他们总是在坐着和起床时默想哈里的名字。11

  28. ਸਲੋਕ ਮਃ ੩ ॥

    什洛克·马赫拉 3

  29. ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥

    那纳克啊!上帝的名字是一个无价的仓库,其成就只能通过上师来实现

  30. ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥

    心甘情愿的生物不知道这件珍贵的东西存在于他们心中的房子里,他们一旦带着知识盲目地吠叫并哭泣,他们就会离开生命。1

  31. ਮਃ ੩ ॥

    马赫拉 3

  32. ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥

    那个身体像黄金一样纯净,它已经被至高无上的灵魂的真名所吸引

  33. ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥

    通过成为古鲁穆赫,这个身体得到了尼兰詹·普拉布纯净的光,它的困惑和恐惧被消除

  34. ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥

    那纳克啊!面对上师的人总是快乐的,日夜爱着上帝。2

  35. ਪਉੜੀ ॥

    保里

  36. ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥

    那些上师的弟子非常有福气,他们用耳朵仔细聆听了上师的教诲

  37. ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥

    古鲁-萨古鲁在他们的差异中强化了上帝的名字,摧毁了他们的困境和自我

  38. ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥

    奉献者认为并看到,除了哈里-纳姆之外,没有其他朋友