Sri Guru Granth Sahib Ji

第 591

  1. ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥

    其弟子对上帝至高无上的上师已经服从了萨提古鲁

  2. ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥

    那些冥想古鲁穆赫·哈里名字的人被涂上他的爱情颜色的四倍颜色。12

  3. ਸਲੋਕ ਮਃ ੩ ॥

    什洛克马哈拉 3

  4. ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥

    意志的人是一个伟大的懦夫和懦夫,没有上帝的名字,他就是一个中田,也就是说,没有人尊重他

  5. ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥

    这样的男人日夜忙于世间,即使在梦中也得不到幸福

  6. ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥੧॥

    那纳克啊!只有当这样的人成为古鲁穆克,他才能得到解脱,否则他将继续遭受束缚。1

  7. ਮਃ ੩ ॥

    马赫拉 3

  8. ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥

    古鲁穆克人总是在上帝的宫廷中看起来很漂亮,他们修行古鲁的话语

  9. ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥

    他们内在总是有平安和幸福,他们在真神的门口发现了伟大的美丽

  10. ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥੨॥

    那纳克啊!获得哈里名字的古鲁穆哈人很容易陷入真理。2

  11. ਪਉੜੀ ॥

    保里

  12. ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥

    留在古鲁的陪伴下,奉献者普拉拉达通过诵经哈里获得了动力

  13. ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥

    正是通过上师,贾纳克把苏尔提放在了哈里的名字里

  14. ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥

    正是通过上师,瓦西塔·吉背诵了哈里的教义

  15. ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥

    哦,我的兄弟!没有上师,没有人得到哈里的名字

  16. ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥

    哈里本人也把他的奉献奉献给了面对上师的人。13

  17. ਸਲੋਕੁ ਮਃ ੩ ॥

    什洛克·马赫拉 3

  18. ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥

    一个对萨提古鲁没有信仰或忠诚的人,一个不爱这个词的人,

  19. ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥

    他不会获得幸福,当然他来到(出生)或死亡在世界上一百次

  20. ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥

    那纳克啊!如果在上师面前将一个surti应用于真神,那么这种简单的本性就得到了实现。1

  21. ਮਃ ੩ ॥

    马赫拉 3

  22. ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥

    哦,头脑!找到这样一个萨蒂古鲁,通过服侍他,出生和死亡的悲伤被消除

  23. ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥

    通过获得上师,那么你将没有任何困境,你的自我将烧穿这个词

  24. ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥

    然后谎言之墙将从你中间出来,真理将进入你的脑海

  25. ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥

    通过按照真理的逻辑行事,你的良心中会有平安和幸福

  26. ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥

    那纳克啊!只有当上帝凭着他自己旨意的恩典看时,才能从完全的命运中获得一个萨蒂古鲁。2

  27. ਪਉੜੀ ॥

    保里

  28. ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥

    斯里哈里法官的心和房子都住在这个人身上,整个世界都在他的掌握之中

  29. ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥

    那个人不需要为任何人服务,因为是斯里哈里法官带来了整个世界,并向他的脚鞠躬

  30. ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥

    一个人可以跑出人的宫廷,但斯里哈里的宫廷又能去哪里呢

  31. ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥

    因此,这样的Shrihari法官国王居住在奉献者的心中,他也带来了所有剩余的人,并使他们站在奉献者面前

  32. ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥

    哈里南的荣耀只来自命运,只有罕见的古鲁穆克默想过它。14

  33. ਸਲੋਕੁ ਮਃ ੩ ॥

    什洛克·马赫拉 3

  34. ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥

    没有萨蒂古鲁的服务,世界仍然与死者和尸体相等,并且正在徒劳地失去其宝贵的出生

  35. ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥

    被困在执着和玛雅中,世界遭受了很多痛苦,它继续出生和死亡

  36. ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥

    他住在维什塔,一次又一次地在阴道里游荡

  37. ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥

    那纳克啊!雅玛严厉惩罚那些没有神名的人,在最后一刻,人们在忏悔中燃烧着火离开。1

  38. ਮਃ ੩ ॥

    马赫拉 3

  39. ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥

    这个世界上只有一个至高无上的人(上帝),世界其他地方都是他的女人