Sri Guru Granth Sahib Ji

第 592

  1. ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥

    他乐于每个人的心,但仍然与他们保持分离。他是看不见的,看不见

  2. ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥

    在这个世界上,完全的上师使他看到并通过话语给予他的知识

  3. ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥

    那些崇拜神性至高无上人格的人,通过“上师”这个词燃烧他们的自我,他们自己就成了完整的人

  4. ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥

    这个世界上没有那个神的参与,也没有任何他的敌人

  5. ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥

    他的统治总是不可动摇的,不会进入或进入许多種类的存在,也就是说,他是永恒的

  6. ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥

    他的信徒日夜崇拜他,并不断赞美真正的哈里

  7. ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥

    看到那位真正的哈里的荣耀,那纳克变得心存感激。2

  8. ਪਉੜੀ ॥

    保里

  9. ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥

    哈里的名字永远存在于谁的心中,哈里的名字成为他的守护者

  10. ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥

    哈里的名字是我们的父亲,哈里的名字是我们的母亲,哈里的名字是我们的朋友和朋友

  11. ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥

    我们与哈里的名字进行了对话,我们以哈里的名义提供了建议,哈里的名字每天都在照顾我们

  12. ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥

    哈里的名字是我们非常亲爱的公司,哈里的名字是我们的血统,哈里的名字是我们的家人

  13. ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥

    那纳克被哈里(形式)古鲁赐予哈里的名字,而哈里总是在世界上给我们救赎。15

  14. ਸਲੋਕੁ ਮਃ ੩ ॥

    什洛克·马赫拉 3

  15. ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥

    那些遇到萨提古鲁的人总是继续歌颂哈里的荣耀

  16. ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥

    阿钦特·哈里的名字存在于他们的脑海中,他们被真正的单词所吸引

  17. ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥

    结果,他们拯救了自己的后代,并获得了救赎的称号

  18. ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥

    已经走到上师帕拉布拉马-帕梅什瓦尔脚下的奉献者已经对他们感到高兴

  19. ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥

    那纳克是哈里的仆人,哈里通过他的恩典维护他的尊严。1

  20. ਮਃ ੩ ॥

    马赫拉 3

  21. ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥

    由于自我,男人内部有麻烦,在这种混乱中,他一生都在悲伤中度过

  22. ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥

    自我是一种可怕的疾病,因此它死了,重生了,并不断来到这个世界

  23. ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥

    造物主,在它的命运中写下来,得到萨古鲁-普拉布

  24. ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥

    那纳克啊!藉著上师的巨大恩典,他们得救了,通过这个词,他们燃烧了他们的自我。2

  25. ਪਉੜੀ ॥

    保里

  26. ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥

    哈日的名字是我们的主,他是不可行的,不可察觉的,永恒的,神性的最高人格,造物主

  27. ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥

    我们崇拜哈里的名字,崇拜哈里的名字,我们的心仍然沉浸在哈里的名字中

  28. ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥

    似乎没有其他人像哈里的名字一样,因为哈里的名字最终给了救赎

  29. ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥

    赐给我们哈里名字的仁慈的上师的父母是有福的

  30. ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥

    我总是向我的萨提古鲁鞠躬,我和他一起知道了哈里的名字。16

  31. ਸਲੋਕੁ ਮਃ ੩ ॥

    什洛克·马赫拉 3

  32. ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥

    没有在上师的陪伴下服侍的人,甚至不喜欢哈里的名字和

  33. ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥

    这样一个无知的人反复死去,出生在世界上

  34. ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥

    如果一个瞎子从来不记得上帝,他来到这个世界意味着什么

  35. ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥

    那纳克啊!上帝观察他的慈悲的人在上师的陪伴下越过了巴瓦萨加尔。1

  36. ਮਃ ੩ ॥

    马赫拉 3

  37. ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥

    只有一个萨古鲁保持清醒,但世界其他地方却在依恋和口渴中睡觉

  38. ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥

    那些沉浸在真理和美德宝库之名中并侍奉萨古鲁的人仍然从执着中清醒过来