Sri Guru Granth Sahib Ji

第 594

  1. ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥

    一个不喜欢上师话语的人,就不爱神的名,

  2. ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥

    他用舌头痛苦地说话,并继续日复一日地被嘲笑

  3. ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥

    那纳克啊!这样的人按照他以前出生的行为(吉祥)行事,没有人可以抹去他们。2

  4. ਪਉੜੀ ॥

    保里

  5. ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥

    我们的萨提亚普鲁什·萨古鲁因遇见我们已获得和平的人而蒙福

  6. ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥

    我们的萨提亚普鲁什·萨古鲁是有福的,我们和他一起获得了哈里-巴克提

  7. ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥

    我们哈日崇拜的信徒萨古鲁(Satguru)是有福的,通过服侍我们以哈里的名义把苏尔蒂放在他身上

  8. ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥

    我们的萨蒂古鲁是有福的,哈日的知识,他以平等的眼光向我们展示了所有的敌人和朋友

  9. ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥

    我们的朋友萨蒂古鲁是有福的,他以哈里的名义让我们爱。19

  10. ਸਲੋਕੁ ਮਃ ੧ ॥

    什洛克·马哈拉 1

  11. ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥

    活生生的人在他自己的房子里,但他的丈夫 - 上帝在国外,她不断枯萎,以纪念她的丈夫

  12. ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥

    但是,如果她洗清了自己的命运,丈夫和上帝相遇就不会太晚了。1

  13. ਮਃ ੧ ॥

    马赫拉 1

  14. ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥

    古鲁那纳克·德夫吉的说法是,没有爱上帝,所有其他事情都是毫无意义和虚假的

  15. ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥

    只要他给予,活体就会被带走,只有这样,活体才能很好地理解上帝。2

  16. ਪਉੜੀ ॥

    保里

  17. ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥

    创造众生的神保护他们

  18. ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥

    我只尝过名为萨蒂亚南的食物,作为哈里的花蜜

  19. ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥

    现在我心满意足了,满足了,对食物的渴望也消失了

  20. ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥

    每个人的心中只有一位神,只有极少数人知道这个事实

  21. ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥

    那纳克因皈依上帝而变得无助。20

  22. ਸਲੋਕੁ ਮਃ ੩ ॥

    什洛克马哈拉 3

  23. ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥

    世界上所有的生物都认为萨蒂古鲁是上帝创造的

  24. ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

    但是上师的异象并没有给受造物带来救赎,直到他想到这个词,

  25. ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥

    (除非)他自我的败类消失了,也没有以上帝的名义的爱

  26. ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥

    上帝饶恕了一些受造物,并把他们与他联合起来,他们放弃了困境和混乱

  27. ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥

    那纳克啊!有些人看到萨蒂古鲁是因为感情,爱和杀死他们的伤害,并遇见真相。1

  28. ਮਃ ੩ ॥

    马赫拉 3

  29. ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥

    一个愚蠢、盲目和贫穷的人不会为萨古鲁人服务

  30. ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥

    由于二元性,他痛苦了很多,在悲伤中燃烧时尖叫了很多

  31. ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥

    这个世界的执着和家庭感情使他忘记了上师,他最终也没有帮他一个忙

  32. ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥

    那纳克啊!幸福只有通过上师的教导和宽恕的上帝宽恕才能获得。2

  33. ਪਉੜੀ ॥

    保里

  34. ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥

    神啊!你自己是万物的创造者,只有当有其他人时,我才会提到他

  35. ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥

    神自己说话,呼召我们自己,他自己也存在于海洋和大地上

  36. ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥

    神自己毁灭并亲自提供救恩。哦,头脑!因此,一个人应该留在上帝的避难所里

  37. ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥

    我的心啊!除了上帝,没有人能杀死我们或活出我们,所以我们必须放鬆和无所畏惧

  38. ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ

    在坐着和睡觉时,一个人应该一直冥想哈里纳姆。那纳克啊!上帝只有在上师的同在中才能被发现。21.1.纯