Sri Guru Granth Sahib Ji

第 596

  1. ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥

    只有当你把预防邪恶作为你的事业时,人们才会称你为有福

  2. ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥

    那纳克啊!只有这样,主才会以恩典看见你,你才会四倍。4.2

  3. ਸੋਰਠਿ ਮਃ ੧ ਚਉਤੁਕੇ ॥

    索蒂玛哈拉 1乔图克

  4. ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥

    父母爱他们的儿子和岳父非常喜欢他们聪明的女婿

  5. ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥

    女婴非常喜欢她的父亲,哥哥喜欢他的哥哥

  6. ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥

    但是在上帝的命令下(在死亡的邀请下),这个生物抛弃了房子外面的每个人,一会儿一切都变成了外星人

  7. ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥

    面对人的人没有像上帝的名字一样,也没有做慈善,也没有重视洗澡,结果他的身体继续在尘土中游荡,也就是说,它继续被摧毁。1

  8. ਮਨੁ ਮਾਨਿਆ ਨਾਮੁ ਸਖਾਈ ॥

    我的心因使神的名有用而变得快乐

  9. ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥

    我触摸上师的脚,把它献祭给他,他给了我真正的理解。留

  10. ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥

    面对男人的人被对世界的虚假爱所束缚,并积极参与与奉献者的辩论

  11. ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥

    沉浸在玛雅中,他日夜只看玛雅的道路,不以上帝的名义,以吃玛雅的毒药放弃了自己的生命

  12. ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥

    他忙于不雅的事情,不注意“有益”这个词

  13. ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥

    他既没有被描绘成上帝的颜色,也没有被名字的汁液所束缚。就这样,曼穆克失去了他的荣誉。2

  14. ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥

    在撒督的聚会中,他没有尝到那种轻松的味道,他的舌头上也没有丝毫的甜味

  15. ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥

    他知道自己的思想、身体和金钱是他自己的,但他对上帝的法庭一无所知

  16. ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥

    兄弟啊!这样的人闭上眼睛,走进无知的黑暗中,看不到自己的家门

  17. ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥

    在死亡之门,那个被捆绑的人找不到立足之地,他享受着自己行为的果实。3

  18. ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥

    虽然神看见祂的恩典,但只有这样,我才能亲眼看见祂,这是无法形容和形容的

  19. ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥

    我用耳朵听见神的荣耀,用言语赞美他,我在心里建立了他的花蜜名

  20. ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥

    无所畏惧、无形、无形的主的全光被整个世界吸收

  21. ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥

    那纳克啊!没有上师,心灵的幻觉就不会被消除,赞美只能以真理的名义接受。4.3

  22. ਸੋਰਠਿ ਮਹਲਾ ੧ ਦੁਤੁਕੇ ॥

    索蒂·马哈拉 1 杜图克

  23. ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥

    神啊!这个世界一样的乔巴拉是你的住所。所有四个方向都是这个广场的墙壁,其中一个台阶是土,一个是水

  24. ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥

    从你嘴里说出的词是一个薄荷,所有建筑物的生物的偶像都是在造就的。1

  25. ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥

    我的主人啊!你的消遣是如此美妙

  26. ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥

    你充满了大海,大地和天空,你被一切所吸引。留

  27. ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥

    无论我看向哪里,你自己的光都存在。你的外表如何

  28. ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥

    被摧毁是你唯一的形式,你秘密地旅行。在你的创造物中,没有一个生物是一样的。2

  29. ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥

    你们创造了所有由安达吉、杰拉吉、乌杜比吉和斯瓦德兹所生的生物

  30. ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥

    我看到你一个奇怪的里拉,说你广泛存在于所有众生中。3

  31. ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥

    天啊!你的品质是永恒的,但我甚至不知道你的一个品质,给我一些很好的感觉

  32. ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥

    那纳克祷告说:“我的主人啊!听着,救我那块沉没的石头。4.4

  33. ਸੋਰਠਿ ਮਹਲਾ ੧ ॥

    索蒂·马哈拉 1

  34. ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥

    主人啊!我是一个伟大的罪人,一个堕落的,一个绝对的伪君子,但你是纯洁无形的

  35. ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥

    塔库尔吉啊!我在你的避难所里,品尝了纳玛利特之后,我沉浸在至高无上的拉萨中。1

  36. ਕਰਤਾ ਤੂ ਮੈ ਮਾਣੁ ਨਿਮਾਣੇ ॥

    主啊,多伊!你是我的荣耀,卑微的人和被鄙视的人

  37. ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥

    那些手里拿着神的名的人,他们有尊重,他们仍然沉浸在真道中。留

  38. ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥

    耶和华!你是完美的,而我们是不完整的,不值得的。你是认真的,我们很轻