Sri Guru Granth Sahib Ji

第 597

  1. ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥

    我的思绪在清晨的日夜里沉浸在你里面。哦,头脑!用你的拉斯纳吟唱哈里。2

  2. ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥

    天啊!你是真理,我们全神贯注于你,并通过理解你话语的差异而变得诚实

  3. ਅਹਿਨਿਸਿ ਨਾਮਿ ਰਤੇ ਸੇ ਸੂਚੇ ਮਰਿ ਜਨਮੇ ਸੇ ਕਾਚੇ ॥੩॥

    那些日夜以神的名义让步的人是纯洁的,但那些在世界上出生和死亡的人是原始的。3

  4. ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥

    我没有看到像我神这样的人,所以我应该赞美谁呢?因为没有人是他的伴侣

  5. ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥

    那纳克恳求说,我是主仆人的奴隶,我是上师的心智认识真理的。4.5

  6. ਸੋਰਠਿ ਮਹਲਾ ੧ ॥

    索蒂·马哈拉 1

  7. ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥

    上帝是不可言喻的,巨大的,不可逾越的,不可察觉的,他没有时间(死亡)和命运

  8. ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥੧॥

    他没有国家,他远离所有国家,他是风奥尼和自封的,他没有执着,没有幻想。1

  9. ਸਾਚੇ ਸਚਿਆਰ ਵਿਟਹੁ ਕੁਰਬਾਣੁ ॥

    我牺牲在那位真神身上,

  10. ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥

    它没有形式,没有性格,没有形状,只有通过真词才能知道。留

  11. ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥

    他没有母亲,没有父亲,没有儿子,没有兄弟,没有欲望,没有女人

  12. ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥੨॥

    神啊!你是阿库尔、尼兰詹和阿帕兰帕尔,你的光存在于所有人之中。2

  13. ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥

    婆罗门隐藏在每一个身体里,他自己的光存在于每个人的心中

  14. ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥੩॥

    在上师的教导下,金刚卡帕特也被打开,无所畏惧的主得到了一个苏尔提。3

  15. ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥

    上帝创造了众生,在他们的头上创造了死亡,所有众生的生命装置都在他的控制之下

  16. ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥੪॥

    侍奉萨古鲁的人获得了名字和财富,并通过实践这个词而获得解放。4

  17. ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥

    真理只能包含在一个纯粹的体质容器中,只有罕见的人类才是有道德的

  18. ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥੫॥੬॥

    神啊,神已经把灵魂与他合併了!那纳克来到了你的避难所。5.6

  19. ਸੋਰਠਿ ਮਹਲਾ ੧ ॥

    索蒂·马哈拉 1

  20. ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥

    就像一条鱼在没有水的情况下死去一样,一个坚强的人也因玛雅的口渴而放弃了自己的生命

  21. ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥

    哦,头脑!如果你的呼吸在没有纳姆-西姆兰的情况下徒劳无功,那么你也应该在没有主的情况下死去。1

  22. ਮਨ ਰੇ ਰਾਮ ਨਾਮ ਜਸੁ ਲੇਇ ॥

    哦,头脑!赞美拉玛的名字

  23. ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥

    但是,如果没有大师,你怎么能得到这种果汁呢?因为只有当上师遇见他时,上帝才会赐下这种汁液。留

  24. ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥

    参加圣徒的聚会就是留在上师的陪伴下

  25. ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥

    只有通过见到上师,才能获得六十八次朝圣的沐浴成果。2

  26. ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥

    正如瑜伽士不能在没有独身的情况下被造出来一样,没有拥有真理和满足感就无法完成忏悔

  27. ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥

    同样,以上帝的名义,西姆兰的身体是无用的,由于身体内部的许多缺陷,雅玛对他进行了严厉的惩罚。3

  28. ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥

    一个坚强的人不会得到爱,只有通过萨古鲁的感情才能获得上帝

  29. ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥

    那纳克说,一个找到上师的人,快乐和悲伤的给予者,仍然沉浸在上帝的赞美中。4 .7

  30. ਸੋਰਠਿ ਮਹਲਾ ੧ ॥

    索蒂·马哈拉 1

  31. ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥

    主!你是给予者,慷慨大方,充满智慧,但我们是你的乞丐

  32. ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥

    我应该问你什么?因为没有什么是永恒的,也就是说,每一种物质都是致命的。所以只给我你心爱的哈里南。1

  33. ਘਟਿ ਘਟਿ ਰਵਿ ਰਹਿਆ ਬਨਵਾਰੀ ॥

    神存在于每个人的心中

  34. ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥

    他秘密地广泛地散布在海、地、天上,通过上师的话语看到他,他就会心存感激。留

  35. ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥

    古鲁-萨古鲁取悦了他,让他在死亡之地、下界和天空中看到他

  36. ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥

    阿约尼婆罗门在当下,并将在未来继续存在。因此,在你心中看到穆拉里主。2